Select Page

Author: thatta.in

ਸਟਰੀਟ ਲਾਈਟਾਂ ਲਗਵਾਈਆਂ ਗਈਆਂ

ਪਿੰਡ ਨਵਾਂ ਠੱਟਾ ਤੋਂ ਪੁਰਾਣਾ ਠੱਟਾ ਤੱਕ ਪੂਰੀ ਸੜ੍ਹਕ ਤੇ 140 ਫੁੱਟ ਦੀ ਦੂਰੀ ਤੇ 14 ਸਟਰੀਟ ਲਾਈਟਾਂ ਲਗਵਾਈਆਂ ਗਈਆਂ। ਜਿਨ੍ਹਾ ਦੀ ਸਾਰੀ ਵਾਇਰਿੰਗ ਅੰਡਰ ਗਰਾਊਂਡ ਕੀਤੀ ਗਈ। ਲਾਈਟਾਂ ਦਾ ਸਾਰਾ ਖਰਚ ਲਗਭਗ 40 ਹਜਾਰ ਰੁਪਏ(ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।ਇਹਨਾਂ ਲਾਈਟਾਂ...

Read More

ਸ੍ਰੀ ਅਖੰਡ ਪਾਠ ਸਾਹਿਬ ਨਗਰ ਪੰਚਾਇਤ ਠੱਟਾ ਨਵਾਂ ਵੱਲੋਂ

ਨਗਰ ਪੰਚਾਇਤ ਪਿੰਡ ਨਵਾਂ ਠੱਟਾ ਵੱਲੋਂ , ਮੌਜੂਦਾ ਪੰਚਾਇਤ ਦੇ ਇੱਕ ਸਾਲ ਪੂਰੇ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 04-05-2009 ਦਿਨ ਸੋਮਵਾਰ ਨੂੰ ਪਵਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ...

Read More

ਵਿਸਾਖੀ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ

ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਦਮ ਸਦਕਾ, ਸਮੂ੍ਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ, ਗੁਰਦੁਆਰਾ ਸਾਹਿਬ ਨਵਾਂ ਠੱਟਾ ਵਿਖੇ, ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ, ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਵਰਿੰਦਰ ਸਿੰਘ ਵਾਰਸ...

Read More

ਵਿਸਾਖੀ ਮੰਦਰ ਦੁਰਗਾ ਭਵਾਨੀ ਵਿਖੇ

ਵਿਸਾਖੀ ਦਾ ਸ਼ੁੱਭ ਦਿਹਾੜਾ ਗ੍ਰਾਮ ਪੰਚਾਇਤ ਨਵਾਂ ਠੱਟਾ, ਸਮੂਹ ਨਗਰ ਨਿਵਾਸੀ ਤੇ ਕਮੇਟੀ ਮੰਦਰ ਦੁਰਗਾ ਭਵਾਨੀ ਵੱਲੋਂ ਮੰਦਰ ਦੁਰਗਾ ਭਵਾਨੀ ਨਵਾਂ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਮਹਾਂਮਾਈ ਦਾ...

Read More

ਅਕਾਲ ਚਲਾਣਾ ਸ. ਬਚਨ ਸਿੰਘ ਮੂਦਾ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਚਨ ਸਿੰਘ ਮੂਦਿਆਂ ਦੇ ਪਰਿਵਾਰ ਵਿਚੋਂ ਮਿਤੀ 08-04-2009 ਦਿਨ ਬੁੱਧਵਾਰ ਸਵੇਰੇ 07.30 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 08-04-2009 ਦਿਨ ਬੁੱਧਵਾਰ ਨੂੰ ਕਰ ਦਿੱਤਾ...

Read More