ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰ ਯੂਥ ਕਲੱਬ (ਰਜਿ.), ਠੱਟਾ ਪੁਰਾਣਾ, ਕਪੂਰਥਲਾ
ਰਜਿਸਟਰੇਸ਼ਨ ਨੰਬਰ: KPT/A.RS/858, ਮਿਤੀ:22.12.2008
Shaheed baba beer singh kalab
ਕਲੱਬ ਦੇ ਉਦੇਸ਼ :
- ਲੋੜਵੰਦਾਂ ਲਈ ਖੂਨਦਾਨ ਕਰਨਾ।
- ਗਰੀਬ ਲੋਕਾਂ ਦੇ ਇਲਾਜ ਲਈ N.R.I. ਵੀਰਾਂ ਦੇ ਸਹਿਯੋਗ ਨਾਲ ਮਾਲੀ ਸਹਾਇਤਾ ਦੇਣਾ।
- ਇਲਾਕੇ ਦੇ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਨਾਉਣ ਲਈ ਜਿੰਮ ਚਲਾਈ ਜਾ ਰਹੀ ਹੈ।
ਕਲੱਬ ਦੇ ਅਹੁਦੇਦਾਰ
ਸ. ਸੁਖਦੇਵ ਸਿੰਘ (ਮੀਤ ਪ੍ਰਧਾਨ )
ਸ. ਸੁਖਵਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ)
ਸ. ਲਖਬੀਰ ਸਿੰਘ (ਜੋਆਇੰਟ ਸਕੱਤਰ )
ਸ. ਜੋਗਾ ਸਿੰਘ (ਪਰੋਪਰ ਸਕੱਤਰ )