Select Page

Author: thatta.in

ਮੌਨਸੂਨ ਰੁੱਤ ਦੀ ਪਹਿਲੀ ਬਾਰਸ਼

ਮੌਨਸੂਨ ਰੁੱਤ ਦੀ ਪਹਿਲੀ ਬਾਰਸ਼ ਮਿਤੀ 9 ਜੁਲਾਈ 2009 ਦਿਨ ਵੀਰਵਾਰ ਸਵੇਰੇ 9 ਵਜੇ ਹੋਈ। ਇਸ ਬਾਰਿਸ਼ ਨਾਲ ਪਿੰਡ ਵਿੱਚ ਪੂਰੀ ਜਲਥਲ ਹੋਈ। ਅੱਤ ਦੀ ਗਰਮੀ ਤੋਂ ਇਸ ਬਾਰਿਸ਼ ਨੇ ਰਾਹਤ ਦਵਾਈ। ਇਸ ਬਾਰਿਸ਼ ਕਾਰਨ ਦਰੀਏ ਵਾਲ ਨੂੰ ਜਾਂਦੀ ਸੜ੍ਹਕ ਦੇ ਨਜ਼ਦੀਕ ਛੱਪੜ ਕੋਲ ਬਣੀ ਪੁਲੀ ਡਿੱਗ ਗਈ।...

Read More

ਪਾਠ ਸ੍ਰੀ ਸੁਖਮਨੀ ਸਾਹਿਬ ਜੀ

ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ, ਗੁਰਦੁਆਰਾ ਸਾਹਿਬ ਵਿਖੇ, ਸੁਖਮਨੀ ਸਾਹਿਬ ਜੀ ਦੇ ਪਾਠ, ਸੰਗਤੀ ਰੂਪ ਵਿੱਚ, ਰੋਜਾਨਾ, ਮਿਤੀ 15 ਮਈ 2009 ਤੋਂ ਮਿਤੀ 15 ਜੂਨ 2009 ਤੱਕ ਹੋਏ। ਜਿਨ੍ਹਾਂ ਦਾ ਭੋਗ 15 ਜੂਨ 2009 ਸ਼ਾਮ 5 ਵਜੇ...

Read More

ਗਰੀਬ ਪਰਿਵਾਰਾਂ ਨੂੰ ਕਣਕ ਵੰਡੀ ਗਈ

ਮਾਸਟਰ ਮਹਿੰਗਾ ਸਿੰਘ ਮੋਮੀ ਦੇ ਵਿਸ਼ੇਸ਼ ਯਤਨ ਸਦਕਾ ਅਤੇ ਪਰਮਿੰਦਰ ਸਿੰਘ (UK)ਸਪੁੱਤਰ ਮਾਸਟਰ ਅਰਜਨ ਸਿੰਘ ਜਾਂਗਲਾ ਵੱਲੋਂ ਮਾਇਆ ਦੇ ਸਹਿਯੋਗ ਨਾਲ ਮਿਤੀ 27-ਮਈ-2009 ਨੂੰ ਪਿੰਡ ਦੰਦੂਪੁਰ ਵਿਖੇ 25 ਗਰੀਬ ਪਰਿਵਾਰਾਂ ਨੂੰ, ਇੱਕ ਕੁਅੰਟਲ ਕਣਕ ਵੰਡੀ...

Read More

ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ

ਬਾਬਾ ਬੀਰ ਸਿੰਘ ਕਿ੍ਕਟ ਕਲੱਬ ਪਿੰਡ ਠੱਟਾ ਨਵਾਂ ਵੱਲੋਂ ਮਿਤੀ 14, 15, 16 ਅਤੇ 17 ਮਈ 2009 ਨੂੰ ਕਿ੍ਕਟ ਟੂਰਨਾ ਮੈਂਟ ਕਰਵਾਇਆ ਗਿਆ। ਜਿਸ ਵਿਚ 12 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਠੱਟਾ ਨਵਾਂ ਅਤੇ ਸ਼ਾਹ ਸੁਲਤਾਨ ਕਿ੍ਕਟ ਕਲੱਬ ਸੁਲਤਾਨਪੁਰ ਲੋਧੀ ਵਿਚਕਾਰ ਹੋਇਆ, ਜਿਸ ਵਿੱਚ ਸ਼ਾਹ...

Read More

ਮੇਲਾ ਸਤਾਈਆਂ 10 ਮਈ 2009 ਨੂੰ ਮਨਾਇਆ ਗਿਆ

ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ(ਸਤਾਈਆਂ), 10 ਮਈ 2009 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਹਰ ਸਾਲ ਦੀ ਤਰਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮਿਤੀ 08-05-2009 ਤੋਂ...

Read More