ਪਿੰਡ ਬੂਲਪੁਰ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਕੀਤੀ ਪਿੰਡ ਦੀ ਕਵਰੇਜ। ਬੀਤੇ ਦਿਨੀਂ ਪਿੰਡ ਬੂਲਪੁਰ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਪਿੰਡ ਦੇ ਵੱਖ ਵੱਖ ਸਥਾਨਾਂ ਦੀ ਕਵਰੇਜ ਕੀਤੀ