ਬਲਾਕ ਸੁਲਤਾਨਪੁਰ ਲੋਧੀ ਦੀਆਂ 31ਵੀਆਂ ਮਿੰਨੀ ਪ੍ਰਾਇਮਰੀ ਖੇਡਾਂ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਮਿਤੀ 01-10-2009 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਨਵਾਂ ਵਿਖੇ ਕੀਤਾ। ਇਹ ਖੇਡਾਂ ਸ. ਸਾਧੂ ਸਿੰਘ ਬੀ.ਪੀ.ਈ.ਓ-ਸ-1 ਦੀ ਰਹਿਨੁਮਾਈ ਹੇਠ ਸ਼ੁਰੂ ਹੋਈਆ।

ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਖੇਡਾਂ ਦਾ ਉਦਘਾਟਨ
116
Previous Postਮਹਾਂਰਿਸ਼ੀ ਵਾਲਮੀਕ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 11.10.2009 ਨੂੰ ਪਵਾਇਆ ਗਿਆ
Next Postਅਕਾਲ ਚਲਾਣਾ ਮਾਤਾ ਬਚਨ ਕੌਰ ਚੀਨੀਆਂ ਦੇ