ਜੀਤ ਸਿੰਘ ਮੋਮੀ ਨੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਕਾਸ ਲਈ ਬਣਾਏ ਗਏ ਸਕੂਲ ਵਿਕਾਸ ਫੰਡ ਲਈ 50,000 ਰੁਪਏ ਦਾ ਯੋਗਦਾਨ ਪਾਇਆ।