ਵਲਨੀ

1
ਪਿੰਡ ਸੈਦ ਪੁਰ ਬਸਤੀ (ਵਲਣੀ)
ਪਿੰਡ ਸੈਦ ਪੁਰ ਬਸਤੀ (ਵਲਣੀ) ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਇਸ ਪਿੰਡ ਦਾ ਰਕਬਾ ਲਗਭਗ 100 ਏਕੜ ਹੈ। ਪਿੰਡ ਦੀ ਅਬਾਦੀ 110 ਦੇ ਕਰੀਬ ਹੈ। ਇਹ ਪਿੰਡ ਰੇਲ ਕੋਚ ਫੈਕਟਰੀ ਤੋਂ ਗੋਇੰਦਵਾਲ ਸਾਹਿਬ ਰੋਡ ਤੇ ਦਾਣਾ ਮੰਡੀ ਟਿੱਬਾ ਤੋਂ 600 ਮੀਟਰ ਦੀ ਦੁਰੀ ਤੇ ਸਥਿੱਤ ਹੈ। ਪਿੰਡ ਵਿੱਚ ਇੱਕ ਗੁਰਦੁਆਰਾ, ਸਰਕਾਰੀ ਪ੍ਰਾਇਮਰੀ ਸਕੂਲ ਮੌਜੂਦ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ।

valni