ਅਕਾਲ ਚਲਾਣਾ ਸ੍ਰੀ ਨਰੇਸ਼ ਕੁਮਾਰ *

38

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉੱਘੇ ਫੋਟੋ ਗ੍ਰਾਫਰ ਮਾਰਸ਼ਲ ਡਿਜੀਟਲ ਸਟੂਡੀਓ ਦੇ ਮਾਲਕ ਭੁਪਿੰਦਰ ਸਿੰਘ ਮਾਰਸ਼ਲ ਅਤੇ ਪੀ.ਆਰ.ਟੀ.ਸੀ ਦੇ ਮੁਲਾਜਮ ਆਗੂ ਏਕ ਨਾਥ ਦੇ ਛੋਟੇ ਭਰਾ ਨਰੇਸ਼ ਕੁਮਾਰ ਉਮਰ 34 ਸਾਲ ਦਾ ਬੀਤੀ ਰਾਤ ਇੱਕ ਮੋਟਰ ਸਾਈਕਲ ਐਕਸੀਡੈਟ ਵਿੱਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਤਿੰਨ ਲੜਕੇ ਛੱਡ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।