ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਬਚਨ ਕੌਰ ਪਤਨੀ ਸ. ਮੋਹਨ ਸਿੰਘ ਮੈਂਬਰ ਪੰਚਾਇਤ ਬੀਤੇ ਦਿਨੀਂ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਅਕਾਲ ਚਲਾਣਾ ਸ੍ਰੀਮਤੀ ਬਚਨ ਕੌਰ ਪਤਨੀ ਮੋਹਨ ਸਿੰਘ ਮੈਂਬਰ ਪੰਚਾਇਤ *
118
Previous Postਅਕਾਲ ਚਲਾਣਾ ਸ੍ਰੀ ਨਰੇਸ਼ ਕੁਮਾਰ *
Next Postਸ਼ਹੀਦ ਊਧਮ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਰੋਮ ਇਕਾਈ ਦਾ ਗਠਨ।