ਦੋਸਤੋ ਮਿਤੀ 06.07.2018 ਤੋਂ ਅਸੀਂ thatta.in ਦੀ Whatsapp ਸਰਵਿਸ ਬੰਦ ਕਰਨ ਜਾ ਰਹੇ ਹਾਂ।
ਹੁਣ ਰੋਜ਼ਾਨਾ ਹੁਕਮਨਾਮਾ ਸਾਹਿਬ (ਦਮਦਮਾ ਸਾਹਿਬ ਠੱਟਾ, ਬਾਬਾ ਦਰਬਾਰਾ ਸਿੰਘ ਜੀ ਟਿੱਬਾ, ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ, ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ) ਅਤੇ ਇਲਾਕੇ ਦੀਆਂ ਖਬਰਾਂ ਪ੍ਰਾਪਤ ਕਰਨ ਲਈ ਸਾਡਾ Facebook Page Pind Thatta: www.facebook.com/PindThatta ਨੂੰ LIKE ਕਰਕੇ See First ਕਰ ਲਵੋ, ਜਾਂ ਪਿੰਡ ਦੀ ਵੈਬਸਾਈਟ thatta.in ਤੇ ਪਧਾਰ ਸਕਦੇ ਹੋ। ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।