Help Ankita Fight TB, Miliary TB and TBM My name is Neeraj Gautam. My wife is patient of TB Disease from last three months. We had already given treatment for this disease in CMC Hospital Ludhiana. but Now again from last 1 week her condition is more serious so that …
Read More »Free Cancer Checkup Camp ਗੁ: ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ 29 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ
ਜਾਣ-ਪਛਾਣ ਕੈਂਸਰ ਬੇਕਾਬੂ ਸੈੱਲ ਦਾ ਇਕ ਅਜਿਹਾ ਸਮੂਹ ਹੈ ਜੋ ਅਸਧਾਰਨ ਟਿਸ਼ੂ ਦੇ ਵਿਕਾਸ ਦੀ ਅਗਵਾਈ ਕਰਦਾ ਹੈ। ਅਕਸਰ ਲੋਕ ਕੈਂਸਰ ਅਤੇ ਟਿਊਮਰ ਨੂੰ ਸਮਾਨਾਰਥੀ ਸਮਝ ਲੈਂਦੇ ਹਨ। ਪਰ ਸਾਰੇ ਟਿਊਮਰ ਕੈਂਸਰ ਨਹੀਂ ਹੋ ਸਕਦੇ। ਟਿਊਮਰ ਦੀਆਂ ਦੋ ਮੁੱਖ ਕਿਸਮਾਂ ਹਨ : ਮਲਿਗਨੰਟ ਅਤੇ ਬਿਨਾਇਨ ਮਲਿਗਨੰਟ ਟਿਊਮਰ :ਇਹ ਕੈਂਸਰ ਦੇ …
Read More »Punjab Govt. ਵੱਲੋਂ International Job Fair ਦਾ ਆਯੋਜਨ MOHALI ਵਿਖੇ 30 JULY ਨੂੰ; ਇੰਝ ਕਰੋ Apply
ਪੰਜਾਬ ਸਰਕਾਰ ਵੱਲੋਂ ਦੇਸ਼ ‘ਚ ਪਹਿਲੇ ‘ਅੰਤਰਰਾਸ਼ਟਰੀ ਰੋਜ਼ਗਾਰ ਮੇਲੇ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ‘ਚ ਸੂਬੇ ਦੇ ਤਕਰੀਬਨ 8500 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦਾ ਟੀਚਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਹ ਰੋਜ਼ਗਾਰ ਮੇਲਾ 30 ਜੁਲਾਈ, 2018 ਨੂੰ ਸਰਕਾਰੀ …
Read More »thatta.in ਦੀ Whatsapp ਸਰਵਿਸ ਬੰਦ ਕਰ ਰਹੇ ਹਾਂ, ਹੁਣ ਇਸ ਤਰੀਕੇ ਨਾਲ ਪ੍ਰਾਪਤ ਕਰੋ Updates
ਦੋਸਤੋ ਮਿਤੀ 06.07.2018 ਤੋਂ ਅਸੀਂ thatta.in ਦੀ Whatsapp ਸਰਵਿਸ ਬੰਦ ਕਰਨ ਜਾ ਰਹੇ ਹਾਂ। ਹੁਣ ਰੋਜ਼ਾਨਾ ਹੁਕਮਨਾਮਾ ਸਾਹਿਬ (ਦਮਦਮਾ ਸਾਹਿਬ ਠੱਟਾ, ਬਾਬਾ ਦਰਬਾਰਾ ਸਿੰਘ ਜੀ ਟਿੱਬਾ, ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ, ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ) ਅਤੇ ਇਲਾਕੇ ਦੀਆਂ ਖਬਰਾਂ ਪ੍ਰਾਪਤ ਕਰਨ ਲਈ ਸਾਡਾ Facebook Page Pind Thatta: www.facebook.com/PindThatta ਨੂੰ LIKE …
Read More »12ਵੀਂ ਪਾਸ ਨੌਜਵਾਨਾਂ ਲਈ ਇਸ ਸਰਕਾਰੀ ਮਹਿਕਮੇ ਵਿੱਚ ਨਿਕਲੀਆਂ ਹਨ ਸਰਕਾਰੀ ਨੌਕਰੀਆਂ
Delhi Subordinate Services Selection Board ‘ਚ ਟੀਚਰ (Primary) ਦੇ ਅਹੁਦੇ ਦੀਆਂ ਕੁੱਲ 4366 ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 12ਵੀਂ ਦੇ ਨਾਲ—ਨਾਲ ਐਲੀਮੈਂਟਰੀ ਟੀਚਰ ਐਜੂਕੇਸ਼ਨ ਕੋਰਸ/ ਜੂਨੀਅਰ ਬੇਸਿਕ ਟ੍ਰੇਨਿੰਗ ਜਾਂ ਬੀ. ਐੱਲ. ਐੱਡ. (ਬੈਚੁਲਰ ਆਫ ਐਲੀਮੈਂਟਰੀ ਐਜੂਕੇਸ਼ਨ) ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ …
Read More »ਪਿੰਡ ਕਬੀਰਪੁਰ ਵਿਖੇ 5ਵਾਂ ਮਹਾਨ ਕੀਰਤਨ ਦਰਬਾਰ ਅੱਜ-ਦੇਖੋ LIVE on SikhTv.net
Subscribe to our daily WHATSAPP alerts:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤਾ ਦਸਵੀਂ/ਬਾਰ੍ਹਵੀਂ ਕੰਪਾਰਮੈਂਟ ਵਾਲਿਆਂ ਨੂੰ ‘ਵਿਸ਼ੇਸ਼ ਮੌਕਾ’
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ/ 12ਵੀਂ ਸ਼ੇ੍ਰਣੀ ਦੇ ਇਸ ਸਾਲ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਐਲਾਨੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ ਦਿੰਦੇ ਹੋਏ ਇਹ ਪ੍ਰੀਖਿਆ ਅਕਤੂਬਰ ਦੇ ਆਖਰੀ ਹਫ਼ਤੇ ਲੈਣ ਦਾ ਐਲਾਨ ਕੀਤਾ ਗਿਆ ਹੈ | ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 10ਵੀਂ /12ਵੀਂ ਪ੍ਰੀਖਿਆ ਮਾਰਚ 2017 ਦੇ …
Read More »ਗੁਰਦੁਆਰਾ ਸ੍ਰੀ ਦਮਦਮਾ ਸਹਿਬ ਠੱਟਾ ਵਿਖੇ ਅੰਮ੍ਰਿਤ ਸੰਚਾਰ ਮਿਤੀ 25 ਮਾਰਚ ਦਿਨ ਸਨਿੱਚਰਵਾਰ ਨੂੰ।
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਹਿਬ ਠੱਟਾ ਵਿਖੇ ਮਿਤੀ 25 ਮਾਰਚ 2017 ਦਿਨ ਸਨਿੱਚਰਵਾਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਕਰਵਾਏ ਜਾ ਰਹੇ ਇਸ ਅੰਮ੍ਰਿਤ ਸੰਚਾਰ ਵਿੱਚ …
Read More »ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 31 ਦਸੰਬਰ ਤੋਂ 5 ਜਨਵਰੀ ਤੱਕ।
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਹਰ ਸਾਲ ਦੀ ਤਰਾਂ ਪ੍ਰਭਾਤ ਫੇਰੀਆਂ ਮਿਤੀ 31 ਦਸੰਬਰ 2016 ਤੋਂ 5 ਜਨਵਰੀ 2017 ਤੱਕ ਕੱਢੀਆਂ ਜਾਣਗੀਆਂ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ …
Read More »