Breaking News
Home / ਕੋ-ਆਪਰੇਟਿਵ ਸੋਸਾਇਟੀ

ਕੋ-ਆਪਰੇਟਿਵ ਸੋਸਾਇਟੀ

ਦੀ ਠੱਟਾ ਕੋ-ਆਪਰੇਟਿਵ ਮਲਟੀਪਰਪਸ ਐਗਰੀ. ਸਰਵਿਸ ਸੋਸਾਇਟੀ ਲਿ:
ਰਜਿਸਟਰੇਸ਼ਨ ਨੰਬਰ: 150, ਮਿਤੀ 14-06-1958
ਫੋਨ: 01828-252014
    • ਸੋਸਾਇਟੀ ਰਜਿਸਟਰ ਹੋਈ(14-06-1958)
    • ਸੋਸਾਇਟੀ ਵਿਚ ਹੋਰ ਸ਼ਾਮਿਲ 9 ਪਿੰਡ ਹੋਏ (15-10-1978)
    • ਸੋਸਾਇਟੀ ਵਿਚ ਸ਼ਾਮਿਲ ਪਿੰਡ (ਠੱਟਾ ਨਵਾਂ, ਠੱਟਾ ਪੁਰਾਣਾ, ਦਰੀਏਵਾਲ, ਟੋਡਰਵਾਲ, ਸਾਬੂਵਾਲ, ਕਾਲੂਭਾਟੀਆ, ਨੱਥੂਪੁਰ, ਬੂੜੇਵਾਲ, ਮੁੱਲਾਬਾਹਾ)
    • ਅੱਜ ਤੱਕ ਕੁੱਲ੍ਹ ਵੰਡਿਆ ਲਾਭ (1 ਕਰੋੜ 10 ਲੱਖ ਰੁਪਏ )
    • 31-03-2011 ਤੱਕ ਵੰਡਣ ਯੋਗ ਲਾਭ (21 ਲੱਖ 45 ਹਜਾਰ ਰੁਪਏ)
    • ਮੌਜੂਦਾ ਕਾਰੋਬਾਰੀ ਸਰਮਾਇਆ (7 ਕਰੋੜ 25 ਲੱਖ )
    • ਪਿਛਲੇ ਸਾਲ 2009-10 ਦੌਰਾਨ ਕੀਤਾ ਕਾਰੋਬਾਰ (29 ਕਰੋੜ 17 ਲੱਖ)
ਸਭਾ ਦੀ ਜਾਇਦਾਦ
  • 4 ਕਨਾਲ ਪਲਾਟ
  • 500 ਮੀਟਰਕ ਟਨ ਦਾ ਗੋਦਾਮ
  • ਦਫਤਰ ਦੇ 2 ਕਮਰੇ
  • ਜਰੂਰੀ ਵਸਤਾਂ ਦੀ ਦੁਕਾਨ ਦਾ ਕਮਰਾ
  • ਦੋ ਦੁਕਾਨਾਂ ਦੇ ਕਮਰੇ
  • ਰਿਕਾਰਡ ਰੂਮ
  • ਡੀਜ਼ਲ ਪੰਪ ਲਈ 2 ਕਮਰੇ ਅਤੇ ਮਸ਼ੀਨਰੀ ਲਈ ਵੱਡਾ ਸ਼ੈੱਡ
  • ਫਰਨੀਚਰ 2 ਲੱਖ 40000 ਰੁਪਏ
  • ਖੇਤੀਬਾੜੀ ਦੇ ਸੰਦ ਜਿਨ੍ਹਾਂ ਵਿੱਚ 2 ਟਰੈਕਟਰ
  • 2 ਲੇਜਰ ਲੈਵਲਰ ਕਰਾਹੇ
  • 2 ਰੋਟਾ ਵੇਟਰ
  • ਹੈਪੀ ਸੀਡਰ ਮਸ਼ੀਨ
  • ਕਲਟੀਵੇਟਰ
  • ਜ਼ੀਰੋ ਡਰਿੱਲ ਮਸ਼ੀਨ
  • ਸੁਹਾਗਾ
  • ਕਰਾਹਾ
  • ਜਿੰਦਰਾ
  • ਉਲਟਾਵੇ ਹਲ
  • ਚੇਨ ਕੁੱਪੀ ਆਦਿ।
ਨੋਟ: ਸਭਾ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਹੈ।
ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮ
  • ਸਭਾ ਦਾ ਆਪਣਾ ਡੀਜ਼ਲ ਪੰਪ ਹੈ। (ਇਡੀਅਨ ਆਇਲ ਕੰਪਨੀ)
  • ਹਰ ਕਿਸਮ ਦੀਆਂ ਖਾਦਾਂ, ਫਸਲਾਂ ਦੇ ਬੀਜ, ਕੀਟ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ
  • ਨਕਦ ਕਰਜੇ ਦੀ ਸਹੂਲਤ
  • ਬੈਂਕ ਨਾਲੋਂ ਵੱਧ ਵਿਆਜ ਦਰ ਤੇ ਸੇਵਿੰਗ ਦੀ ਸਹੂਲਤ
  • ਦੂਸਰੀਆਂ ਬੈਂਕਾਂ ਦੇ ਚੈੱਕ ਕੈਸ਼ ਕਰਵਾਉਣ ਦੀ ਸਹੂਲਤ
  • ਮੋਟਰ ਸਾਈਕਲ, ਕਾਰ, ਟਰੈਕਟਰ, ਟਰਾਲੀ, ਸਬਮਰਸੀਬਲ ਮੋਟਰਾਂ ਲਈ ਕਰਜੇ ਦੀ ਸਹੂਲਤ
  • ਜਰੂਰੀ ਵਸਤਾਂ ਦੀ ਦੁਕਾਨ
  • ਟਰੈਕਟਰ ਅਤੇ ਹਰ ਪ੍ਰਕਾਰ ਦੇ ਖੇਤੀ ਸੰਦਾਂ ਨਾਲ ਸਸਤੇ ਰੇਟ ਤੇ ਵਹਾਈ ਦੀ ਸਹੂਲਤ
  • ਮੈਂਬਰਾਂ ਨੂੰ ਮਿੱਟੀ ਅਤੇ ਪਾਣੀ ਪਰਖ ਦੀ ਮੁਫਤ ਸਹੂਲਤ
  • ਮੈਂਬਰਾਂ ਨੂੰ ਫਸਲੀ ਭਿੰਨਤਾ ਅਤੇ ਖੇਤੀਬਾੜੀ ਸੰਬੰਧੀ ਟਰੇਨਿੰਗ ਕੈਂਪ
  • ਸਭਾ ਵੱਲੋਂ ਵਣ-ਮਹਾਂ-ਉਤਸਵ ਮੌਕੇ ਦਾਇਰਾ ਕਾਰੋਬਾਰ ਦੇ ਪਿੰਡਾਂ ਦੇ ਸਕੂਲਾਂ ਅਤੇ ਸਾਂਝੀਆਂ ਥਾਵਾਂ ਤੇ 500 ਰੁੱਖ ਲਗਾਏ ਗਏ ਹਨ
  • ਸਭਾ ਵੱਲੋਂ ਮੈਂਬਰਾਂ ਨੂੰ ਹਰ ਸਾਲ ਕਿਸਾਨ ਮੇਲੇ ਮੌਕੇ ਤੇ ਪੰਜਾਬ ਐਗਰੀਕਲਚਰ ਯੁਨੀਵਰਸਿਟੀ ਵਿੱਚ ਲਿਜਾਇਆ ਜਾਂਦਾ ਹੈ
  • ਇਫਕੋ ਸੰਸਥਾ ਦੇ ਸਹਿਯੋਗ ਨਾਲ ਪਸ਼ੂਆਂ ਲਈ ਮੁਫਤ ਮੈਡੀਕਲ ਕੈਂਪ ਲਗਵਾਏ ਗਏ ਹਨ
  • ਸਭਾ ਵੱਲੋਂ ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ 40 ਲੜਕੀਆਂ ਨੂੰ ਘਰੇਲੂ ਵਿਗਿਆਨ ਨਾਲ ਸੰਬੰਧਤ ਟ੍ਰੇਨਿੰਗ ਦਿੱਤੀ
ਜਿਲ੍ਹੇ ਦੀਆਂ ਸੁਸਾਇਟੀਆਂ ਵਿਚੋਂ ਪਹਿਲੇ ਨੰਬਰ ਤੇ ਆਉਣ ਤੇ
  • ਸੰਨ 1993 ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਹਰਚਰਨ ਸਿੰਘ ਬਰਾੜ ਵੱਲੋਂ 21000 ਰੁਪਏ ਨਗਦ ਇਨਾਮ
  • ਸੰਨ 2007 ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ 50000 ਰੁਪਏ ਨਗਦ ਇਨਾਮ
  • ਸੰਨ 2008 ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ 50000 ਰੁਪਏ ਨਗਦ ਇਨਾਮ
  • ਸੰਨ 2009 ਵਿੱਚ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ 50000 ਰੁਪਏ ਨਗਦ ਇਨਾਮ


ਸਭਾ ਦੇ ਕਰਮਚਾਰੀ

ਸਵ.ਸ.ਊਧਮ ਸਿੰਘ
ਸਭਾ ਦੇ ਫਾਊਂਡਰ
thatta 1
ਮੌਜੂਦਾ ਪ੍ਰਬੰਧਕ ਕਮੇਟੀ

ਸ. ਗੁਰਦੀਪ ਸਿੰਘ
(ਪ੍ਰਧਾਨ)
thatta 2

Leave a Reply

Your email address will not be published. Required fields are marked *

*

Scroll To Top
error: