ਸ. ਜਗਤ ਸਿੰਘ ਸਾਬਕਾ ਸਰਪੰਚ ਪਿੰਡ ਬੂਲਪੁਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ‘ਸਕੂਲ ਵਿਕਾਸ ਫੰਡ’ ਲਈ 10,000 ਰੁਪਏ ਦਾ ਯੋਗਦਾਨ ਪਾਇਆ। ਇਸੇ ਤਰਾਂ ਹੀ ਸ. ਹਰਵਿੰਦਰ ਸਿੰਘ ਕਨੇਡਾ (ਪਿਛੋਕੜ ਪਿੰਡ ਭੀਲਾਂਵਾਲ) ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ‘ਸਕੂਲ ਵਿਕਾਸ ਫੰਡ’ ਲਈ 10,000 ਰੁਪਏ ਦਾ ਯੋਗਦਾਨ ਪਾਇਆ।