ਨੈਸ਼ਨਲ ਚੈਂਪੀਅਨ ਸ. ਪਰਮਜੀਤ ਸਿੰਘ ਅੰਨੂ

101

ਔਰਤਾਂ ਦੀ 24ਵੀ ਅਤੇ ਮਰਦਾਂ ਦੀ 61ਵੀ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਮਿਤੀ 31 ਜਨਵਰੀ 2009 ਨੂੰ ਬਾਲੇਵਾੜੀ, ਪੂਨੇ ਮਹਾਂਰਾਸ਼ਟਰ ਵਿਚ ਹੋਈ। ਪਿੰਡ ਦੇ ਨੌਜਵਾਨ ਪਰਮਜੀਤ ਸਿੰਘ ਅੰਨੂ ਸਪੁੱਤਰ ਸ. ਸੁੱਚਾ ਸਿੰਘ ਅੰਨੂ ਨੇ ਆਰਮੀ ਵੱਲੋਂ ਇਹਨਾਂ ਮੁਕਾਬਲਿਆਂ ਵਿਚ ਭਾਗ ਲਿਆ ਅਤੇ 3 ਸੋਨੇ ਅਤੇ 1ਚਾਂਦੀ ਦਾ ਮੈਡਲ ਪ੍ਰਾਪਤ ਕਰਕੇ ਓਵਰ ਆਲ ਨੈਸ਼ਨਲ ਚੈਂਪੀਅਨ ਬਣੇ।