ਪਿੰਡ ਦੇ ਪ੍ਰਾਇਮਰੀ ਸਰਕਾਰੀ ਸਕੂਲ ਵਿੱਚੋਂ ਬੀਤੀ ਰਾਤ ਮਿਡ ਡੇ ਮੀਲ ਦੋ ਰਸੋਈ ਗੈਸ ਸਿਲੰਡਰ ਚੋਰੀ ਹੋਣ ਦੀ ਖਬਰ ਮਿਲੀ ਹੈ। ਸਕੂਲ ਸਟਾਫ ਮੁਤਾਬਕ ਚੋਰੀ ਦੀ ਇਤਲਾਹ ਥਾਣਾ ਤਲਵੰਡੀ ਚੌਧਰੀਆਂ ਵਿੱਚ ਕਰ ਦਿੱਤੀ ਗਈ ਹੈ। ਪੁਲਿਸ ਨੇ ਐਫ.ਆਈ.ਆਰ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਪ੍ਰਾਇਮਰੀ ਸਕੂਲ ਵਿੱਚੋਂ ਦੋ ਗੈਸ ਸਿਲੰਡਰ ਚੋਰੀ
99
Previous Postਬਿਜਲੀ ਕੱਟਾਂ ਖਿਲਾਫ ਲੋਕਾਂ ਵੱਲੋਂ ਸਬ ਡਵੀਜ਼ਨ ਦਾ ਘਿਰਾਓ
Next Postਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੁਫਤ ਕੈਂਸਰ ਚੈੱਕ ਲਗਾਇਆ ਗਿਆ