ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਡੌਲਾ ਦੇ ਨਗਰ ਨਿਵਾਸੀਆਂ ਵੱਲੋਂ ਪੀਰ ਬਾਬਾ ਸ਼ਾਹ ਗਰੀਬ ਦੀ ਦਰਗਾਹ ‘ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਦਰਗਾਹ ‘ਤੇ ਝੰਡਾ ਚੜ੍ਹਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਸਮੂਹ ਪ੍ਰਬੰਧਕ ਕਮੇਟੀ ਨੇ ਅਦਾ ਕੀਤੀ। ਇਸ ਜੋੜ ਮੇਲੇ ਦੀ ਤਰਸੇਮ ਸਿੰਘ ਡੌਲਾ ਬਸਪਾ ਸੀਨੀਅਰ ਆਗੂ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬਲਬੀਰ ਸਿੰਘ ਸਰਪੰਚ, ਬਚਨ ਸਿੰਘ, ਬੀ.ਐਸ.ਪੀ ਅੰਬੇਡਕਰ ਕੇਵਲ ਸਿੰਘ, ਸੰਤੋਖ ਸਿੰਘ, ਕਸ਼ਮੀਰ ਸਿੰਘ, ਇੰਦਰ ਸਿੰਘ ਹਾਂਡਾ, ਰੇਸ਼ਮ ਸਿੰਘ, ਦੀਦਾਰ ਸਿੰਘ, ਬਲਬੀਰ ਸਿੰਘ ਸਹੋਤਾ, ਜਸਵੰਤ ਸਿੰਘ, ਪਿਆਰਾ ਸਿੰਘ, ਸ਼ਿੰਦਰ ਸਿੰਘ, ਹਰਦੇਵ ਸਿੰਘ ਹਾਂਡਾ, ਪਾਲਾ ਸਿੰਘ, ਅਮਨ ਢੋਲੀ, ਬੰਸੀ, ਸੁਰਜੀਤ ਕੌਰ, ਬੀਬੀ ਗੁਰਮੀਤ ਕੌਰ ਆਦਿ ਹਾਜ਼ਰ ਸਨ।

ਪੀਰ ਬਾਬਾ ਗਰੀਬ ਦਾ ਸਾਲਾਨਾ ਮੇਲਾ ਕਰਵਾਇਆ *
90
Previous Postਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ 'ਅਜੀਤ ਹਰਿਆਵਲ ਲਹਿਰ' ਤਹਿਤ ਬੂਟੇ ਲਗਾਏ *
Next Postਸ. ਸ. ਸ. ਸਕੂਲ ਤਲਵੰਡੀ ਚੌਧਰੀਆਂ 'ਚ ਪੌਦੇ ਲਗਾਏ *