BREAKING NEWS

ਜਸਵਿੰਦਰ ਸਿੰਘ ਬਿੱਲਾ ਨਮਿੱਤ ਪਾਠ ਦਾ ਭੋਗ 18 ਨੂੰ *

93

ਬਲਦੇਵ ਸਿੰਘ ਬੱਬੂ ਪ੍ਰਧਾਨ ਯੂ.ਕੇ ਵਾਲਿਆਂ ਦਾ ਛੋਟਾ ਭਰਾ ਜਸਵਿੰਦਰ ਸਿੰਘ ਬਿੱਲਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਸਤੰਬਰ ਨੂੰ ਉਨ੍ਹਾਂ ਦੇ ਨਿਵਾਸ ਤਲਵੰਡੀ ਚੌਧਰੀਆਂ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਦੁਪਹਿਰ 12 ਵਜੇ ਹੋਵੇਗੀ।