ਪੰਜਾਬ ਖੇਤੀਬਾੜੀ ਵਿਭਾਗ ਪੰਜਾਬ ਅਤੇ ਆਤਮਾ ਕਪੂਰਥਲਾ ਵੱਲੋਂ ਫਗਵਾੜਾ ਵਿਖੇ ਲਗਾਏ ਗਏ ਕਿਸਾਨ ਮੇਲੇ ਦੌਰਾਨ ਸ.ਸਰਵਣ ਸਿੰਘ ਚੰਦੀ ਨੂੰ ਸਨਮਾਨਤ ਕਰਦੇ ਹੋਏ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਜੀ ਅਤੇ ਨਾਲ ਖੜ੍ਹੇ ਹਨ ਮੁੱਖ ਖੇਤੀਬਾੜੀ ਅਫਸਰ ਡਾ.ਰਾਮਲਾਲ ਗੁਰੂ ਪੀ.ਡੀ. ਅਤਾਮਾ, ਡਾ. ਮਨਦੀਪ ਕੁਮਾਰ, ਡਾ.ਪਰਮਿੰਦਰ ਸਿੰਘ, ਸ.ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ।
ਫਗਵਾੜਾ ਵਿਖੇ ਕਰਵਾਏ ਗਏ ਕਿਸਾਨ ਮੇਲੇ ਵਿੱਚ ਸ.ਸਰਵਣ ਸਿੰਘ ਚੰਦੀ ਦਾ ਸਨਮਾਨ *