ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਮੱਘਰ ਪੁੱਤਰ ਸ੍ਰੀ ਬੂਟਾ ਮਿਤੀ 16 ਨਵੰਬਰ 2012 ਦਿਨ ਸ਼ੁੱਕਰਵਾਰ ਸਵੇਰੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।

ਅਕਾਲ ਚਲਾਣਾ ਸ੍ਰੀ ਮੱਘਰ ਸਹੋਤਾ *
101
Previous Postਠੱਟਾ ਨਵਾਂ-ਅਕਾਲ ਚਲਾਣਾ ਸ੍ਰੀਮਤੀ ਛਿੰਦੋ ਪਤਨੀ ਸ੍ਰੀ ਸੁਰਿੰਦਰ ਸਹੋਤਾ *
Next Postਸੜ੍ਹਕ ਹਾਦਸੇ ਵਿੱਚ ਪਿਓ ਧੀ ਦੀ ਮੌਤ *