ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ ਕੁਲਵੰਤ ਸਿੰਘ ਬਟੇਰੀ ਕੇ ਅੱਜ ਸਵੇਰੇ 4 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਖਬਰ ਸੁਣਦੇ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਬਾਅਦ ਦੁਪਹਿਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਅਕਾਲ ਚਲਾਣਾ ਸ. ਕੁਲਵੰਤ ਸਿੰਘ ਬਟੇਰੀ ਕੇ
622
Previous Postਅਕਾਲ ਚਲਾਣਾ ਮਾਤਾ ਅਮਰ ਕੌਰ ਢਾਡੀ ਕੇ
Next Postਦੀ ਬੂਲਪੁਰ ਕੋਆਪ੍ਰੇਟਿਵ ਮਲਟੀਪਰਪਸ ਐਂਡ ਸਰਵਿਸ ਸੁਸਾਇਟੀ ਵਿੱਚ ਚੋਰੀ