BREAKING NEWS

ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ ਵਿਦੇਸ਼ੀ ਦੌਰੇ ਤੇ।

198

24052013ਭਾਈ ਅਵਤਾਰ ਸਿੰਘ ਦੂਲ੍ਹੋਵਾਲ ਵਾਲਿਆਂ ਦਾ ਕਵੀਸ਼ਰੀ ਜਥਾ ਇਹਨੀਂ ਦਿਨੀਂ ਆਪਣੇ ਵਿਦੇਸ਼ੀ ਦੌਰੇ ਤੌਰ ਤੇ ਹੈ। ਕਵੀਸ਼ਰੀ ਜਥੇ ਦੇ ਮੈਂਬਰ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਥਾ ਡੇਢ ਮਹੀਨੇ ਲਈ ਅਸਾਟ੍ਰੇਲੀਆ ਵਿਖੇ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਵਿਖੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਇਸ ਤੋਂ ਉਪਰੰਤ ਨਿਊਜ਼ੀਲੈਂਡ ਵਿਖੇ ਤਿੰਨ ਮਹੀਨੇ ਲਈ ਆਕਲੈਂਡ, ਅਟਾਹੂ, ਟੌਰੰਗਾ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ।