BREAKING NEWS

ਹਵਲਦਾਰ ਇਕਬਾਲ ਸਿੰਘ ਠੱਟਾ ਨੂੰ ਸਦਮਾ-ਪਿਤਾ ਸੁੱਚਾ ਸਿੰਘ ਦਾ ਦਿਹਾਂਤ

94

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਹਵਲਦਾਰ ਇਕਬਾਲ ਸਿੰਘ ਦੇ ਸਤਿਕਾਰਯੋਗ ਪਿਤਾ ਸ. ਸੁੱਚਾ ਸਿੰਘ ਵਾਸੀ ਪਿੰਡ ਠੱਟਾ ਨਵਾਂ ਅੱਜ ਸਵੇਰੇ ਤੜ੍ਹਕਸਾਰ 5:00 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 3:00 ਵਜੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸ਼ਮਸ਼ਾਨਘਾਟ ਠੱਟਾ ਨਵਾਂ ਵਿਖੇ ਕੀਤਾ ਜਾਵੇਗਾ।