ਅੱਜ ਸ਼ਾਮ ਪਿੰਡ ਠੱਟਾ ਨਵਾਂ ਦੇ ਬੱਚਿਆਂ ਵੱਲੋਂ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਵੱਲੋਂ ਆਪਣੇ ਜੇਬ ਖਰਚ ਵਿੱਚੋਂ ਸਜਾਵਟ ਦਾ ਸਮਾਨ ਅਤੇ ਪਟਾਕੇ ਲਿਆ ਕੇ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ। ਸ਼ਾਮ 6:00 ਵਜੇ ਮਸਜਿਦ ਨੇੜੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਤਰਾਂ ਗੁਰਦੁਆਰਾ ਸਾਹਿਬ ਨੇੜੇ ਤਕਰੀਬਨ 6:30 ਵਜੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਸਾੜਿਆ ਗਿਆ। ਪ੍ਰਬੰਧਕਾਂ ਵੱਲੋਂ ਪੁਤਲੇ ਸਾੜਨ ਉਪਰੰਤ ਬੱਚਿਆਂ ਨੂੰ ਟੌਫੀਆਂ ਵੰਡੀਆਂ ਗਈਆਂ।
Home ਤਾਜ਼ਾ ਖਬਰਾਂ ਪਿੰਡ ਠੱਟਾ ਨਵਾਂ ਵਿਖੇ ਬੱਚਿਆਂ ਵੱਲੋਂ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਇੰਝ ਮਨਾਇਆ-ਦੇਖੋ ਵੀਡਿਓ

ਪਿੰਡ ਠੱਟਾ ਨਵਾਂ ਵਿਖੇ ਬੱਚਿਆਂ ਵੱਲੋਂ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਇੰਝ ਮਨਾਇਆ-ਦੇਖੋ ਵੀਡਿਓ
108
Previous Postਪਿੰਡ ਠੱਟਾ ਨਵਾਂ ਵਿਖੇ ਸਾਲਾਨਾ ਜਾਗਰਣ 15 ਅਕਤੂਬਰ ਨੂੰ-ਤਿਆਰੀਆਂ ਮੁਕੰਮਲ
Next Postਬੁੱਧਵਾਰ 12 ਅਕਤੂਬਰ 2016 (27 ਅੱਸੂ ਸੰਮਤ 548 ਨਾਨਕਸ਼ਾਹੀ)