ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸਖਰਾਜ ਮੋਮੀ MH1 ਚੈਨਲ ਦੇ Reality Show Nidarr Season 6 ਦੇ Mega Auditions ਨੂੰ ਸਫਲਤਾ ਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਗਏ ਹਨ। ਇਸ ਚੈਨਲ ਵੱਲੋਂ ਅੱਜ ਮਿਤੀ 14.07.2016 ਨੂੰ ਸ਼ਾਮ 8 ਵਜੇ Studio Round Ramp Walk-Episode-2ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੁਖਰਾਜ ਮੋਮੀ ਪਿੰਡ ਠੱਟਾ ਨਵਾਂ ਦਾ ਜੰਮਪਲ ਹੈ ਅਤੇ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਇੱਕੋ-ਇੱਕ Contestant ਹੈ। ਇਸ ਮੁੱਛ-ਫੁੱਟ ਗੱਭਰੂ ਨੇ ਪਹਿਲਾਂ PTC Punjabi ਦੇ Reality Show: ‘Mr. Punjab’ ਵਿੱਚ Quartrer Finalist ਰਹਿ ਕੇ ਆਪਣਾ ਅਤੇ ਇਲਾਕੇ ਕਾਫੀ ਨਾਮ ਰੌਸ਼ਨ ਕੀਤਾ। ਹੁਣ ਇਹ ਨੌਜਵਾਨ MH1 ਚੈਨਲ ਦੇ Reality Show: Nidarr Season 6 ਦੇ Mega Auditions ਨੂੰ ਸਫਲਤਾਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਕੇ ਇਲਾਕੇ ਭਰ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਆਪਾਂ ਸਾਰੇ ਰਲ-ਮਿਲ ਕੇ ਵੀਰ ਲਈ ਦੁਆਵਾਂ ਕਰੀਏ ਤਾਂ ਜੋ ਪਿੰਡ ਠੱਟਾ ਨਵਾਂ ਦਾ ਇਹ ਗੱਭਰੂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕੇ।

ਅੱਜ ਸ਼ਾਮ 8 ਵਜੇ ਦੇਖੋ ਸੁਖਰਾਜ ਮੋਮੀ ਨੂੰ MH1 ਚੈਨਲ ਦੇ Nidarr S-6 Ramp Walk Episode ਵਿੱਚ।
208
Previous Postਸ਼ੁੱਕਰਵਾਰ 15 ਜੁਲਾਈ 2016 (32 ਹਾੜ ਸੰਮਤ 548 ਨਾਨਕਸ਼ਾਹੀ)
Next Postਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ।