ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਬਰ ਪੰਚਾਇਤ ਪਰਮਿੰਦਰ ਸਿੰਘ ਮੁੱਤੀ ਸਪੁੱਤਰ ਡੀ.ਐਸ.ਪੀ. ਬਚਨ ਸਿੰਘ ਮੁੱਤੀ ਵਾਸੀ ਪਿੰਡ ਠੱਟਾ ਪੁਰਾਣਾ ਅੱਜ ਮਿਤੀ 21 ਅਪ੍ਰੈਲ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 3:15 ਵਜੇ ਅਕਾਲ ਚਲਾਣਾ ਕਰ ਗਏ ਹਨ। ਜਿਕਰਯੋਗ ਹੈ ਕਿ ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਸ. ਪਰਮਿੰਦਰ ਸਿੰਘ ਦਾ ਅੰਤਿਮ ਸਸਕਾਰ ਉਹਨਾਂ ਦੇ ਭਰਾਵਾਂ ਦੇ ਵਿਦੇਸ਼ ਤੋਂ ਪਰਤਣ ਉਪਰੰਤ ਸ਼ਮਸ਼ਾਨ ਘਾਟ ਪਿੰਡ ਠੱਟਾ ਪੁਰਾਣਾ ਵਿਖੇ ਕੀਤਾ ਜਾਵੇਗਾ।

ਅਕਾਲ ਚਲਾਣਾ ਪਰਮਿੰਦਰ ਸਿੰਘ ਸਪੁੱਤਰ ਡੀ.ਐਸ.ਪੀ. ਬਚਨ ਸਿੰਘ ਮੁੱਤੀ ਵਾਸੀ ਪਿੰਡ ਠੱਟਾ ਪੁਰਾਣਾ।
98
Previous Postਸ਼ੁੱਕਰਵਾਰ 22 ਅਪ੍ਰੈਲ 2016 (10 ਵੈਸਾਖ ਸੰਮਤ 548 ਨਾਨਕਸ਼ਾਹੀ)
Next Postਐਨ.ਆਰ.ਆਈ ਕੰਵਲਜੀਤ ਲਾਡਾ ਵਲਣੀ(ਯੂ.ਕੇ.) ਵੱਲੋਂ ਕੋਚ ਬਲਦੇਵ ਜਾਂਗਲਾ ਦਾ 21000 ਨਾਲ ਸਨਮਾਨ।