(ਭੋਲਾ)- ਪਿੰਡ ਠੱਟਾ ਨਵਾਂ ਤੋਂ ਵੱਲਣੀ, ਸੈਦਪੁਰ ਨੂੰ ਜਾਣ ਵਾਲੀ ਸੜਕ ਸੈਦਪੁਰ ਤੋਂ ਵੱਲਣੀ ਤੱਕ ਤੇ ਠੱਟੇ ਨਵੇਂ ਤੋਂ ਵੱਲਣੀ ਤੱਕ ਲਗਭਗ ਲੁੱਕ ਪੈ ਕੇ ਮੁਕੰਮਲ ਹੋ ਚੁੱਕੀ ਹੈ | 10-15 ਕਰਮਾਂ ਦੀ ਸੜਕ ਇਸ ਕਰਕੇ ਕੱਚੀ ਰਹਿ ਗਈ, ਕਿਉਂਕਿ ਇਸ ਦੇ ਵਿਚਕਾਰ ਇਕ ਟਰਾਂਸਫਾਰਮਰ ਤੇ ਇਕ ਬਿਜਲੀ ਦਾ ਖੰਭਾ ਲੱਗਾ ਹੋਇਆ ਹੈ | ਇਸ ਟਰਾਂਸਫ਼ਾਰਮਰ ਤੇ ਖੰਭੇ ਨੂੰ ਨਾ ਪੀ.ਡਬਲਯੂ.ਡੀ. ਵਿਭਾਗ ਨੇ ਪਾਸੇ ਕਰਵਾਇਆ, ਤੇ ਨਾ ਹੀ ਬਿਜਲੀ ਬੋਰਡ ਨੇ ਇਸ ਨੂੰ ਪਾਸੇ ਕੀਤਾ | ਇਹ ਅੱਜ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ | ਪੰਜਾਬ ਰਾਜ ਬਿਜਲੀ ਬੋਰਡ ਨੂੰ ਇਨ੍ਹਾਂ ਖੰਭਿਆਂ ਨੂੰ ਸੜਕ ਤੋਂ ਤੁਰੰਤ ਹਟਾਉਣਾ ਚਾਹੀਦਾ ਹੈ |
Home ਤਾਜ਼ਾ ਖਬਰਾਂ ਠੱਟਾ ਨਵਾਂ ਤੋਂ ਸੈਦਪੁਰ, ਵਾਇਆ ਵਲਣੀ ਸੜਕ ਵਿਚਕਾਰ ਲੱਗਾ ਖੰਭਾ ਤੇ ਟਰਾਂਸਫ਼ਾਰਮਰ ਦੇ ਰਿਹੈ ਹਾਦਸੇ ਨੂੰ ਸੱਦਾ।

ਠੱਟਾ ਨਵਾਂ ਤੋਂ ਸੈਦਪੁਰ, ਵਾਇਆ ਵਲਣੀ ਸੜਕ ਵਿਚਕਾਰ ਲੱਗਾ ਖੰਭਾ ਤੇ ਟਰਾਂਸਫ਼ਾਰਮਰ ਦੇ ਰਿਹੈ ਹਾਦਸੇ ਨੂੰ ਸੱਦਾ।
98
Previous Postਮੰਗਲਵਾਰ 19 ਅਪ੍ਰੈਲ 2016 (7 ਵੈਸਾਖ ਸੰਮਤ 548 ਨਾਨਕਸ਼ਾਹੀ)
Next Postਠੱਟਾ ਟਿੱਬਾ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ।