ਪਿੰਡ ਠੱਟਾ ਨਵਾਂ ਦੇ ਸੁਹੱਪਣਦੀਪ ਸਿੰਘ ਨੇ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਬਰੌਂਜ਼ ਮੈਡਲ ਹਾਸਲ ਕੀਤਾ। ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਇੰਡੀਆ ਓਪਨ ਤਾਈਕਵਾਂਡੋ ਚੈੰਪੀਅਨਸ਼ਿਪ ਵਿੱਚ ਪਿੰਡ ਠੱਟਾ ਨਵਾਂ ਦੇ ਨੌਜਵਾਨ ਸੁਹੱਪਣਦੀਪ ਸਿੰਘ ਨੇ ਬਰੌਂਜ਼ ਮੈਡਲ ਹਾਸਲ ਕੀਤਾ।