ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਕਨੇਡਾ ਦੌਰੇ ਤੇ।

121

IMG-20150414-WA0003

ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਏਨੀ ਦਿਨੀਂ ਆਪਣੇ ਕਨੇਡਾ ਦੌਰੇ ਤੇ ਹਨ। ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹ ਆਪਣੇ ਗਰੁੱਪ ਦੇ ਸਾਥੀਆਂ ਕੁਲਦੀਪ ਸ਼ੇਰਗਿੱਲ, ਮੇਸ਼ੀ ਮਾਣਕ ਨਾਲ ਵੈਨਕੂਵਰ ਵਿੱਚ ਹਨ ਤੇ ਵੈਸਾਖੀ ਦੇ ਸੱਭਿਆਚਾਰਕ ਮੇਲੇ ਤੇ ਸਰੋਤਿਆਂ ਦੇ ਸਨਮੁਖ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ। ਜਿੱਥੇ ਉਹਨਾਂ ਨੂੰ ਸਰੋਤਿਆਂ ਵੱਲੋਂ ਤੇ ਖਾਸ ਤੌਰ ਤੇ ਪਿੰਡ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।