ਹਰ ਸਾਲ ਦੀ ਤਰਾਂ ਹੋਲੇ ਮਹੱਲੇ ਦੇ ਸਬੰਧ ਵਿੱਚ ਪਿੰਡ ਠੱਟਾ ਦੀ ਸਮੂਹ ਸੰਗਤ ਅਤੇ ਮੁੰਡੀ ਮੋੜ ਦੇ ਦੁਕਾਨਦਾਰਾਂ ਵੱਲੋਂ ਨੌਜਵਾਨ ਵੀਰਾਂ ਦੇ ਵਿਸ਼ੇਸ਼ ਉਪਰਾਲੇ ਨਾਲ ਪਿੰਡ ਮੁੰਡੀ ਮੋੜ ਵਿਖੇ ਦੋ ਦਿਨ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਪਿੰਡ ਦੇ ਸਮੂਹ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਲੰਗਰ ਸ੍ਰੀ ਅੰਮ੍ਰਿਤਸਰ, ਕਪੂਰਥਲਾ ਅਤੇ ਸ੍ਰੀ ਗੋਇੰਦਵਾਲ ਸਾਹਿਬ ਰੋਡ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਲਈ ਲਗਾਇਆ ਜਾਂਦਾ ਹੈ।
Home ਤਾਜ਼ਾ ਖਬਰਾਂ ਪਿੰਡ ਠੱਟਾ ਦੀ ਸਮੂਹ ਸੰਗਤ ਵੱਲੋਂ ਹੋਲੇ ਮਹੱਲੇ ਦੇ ਸਬੰਧ ਵਿੱਚ ਮੁੰਡੀ ਮੋੜ ਵਿਖੇ ਦੋ ਦਿਨ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

ਪਿੰਡ ਠੱਟਾ ਦੀ ਸਮੂਹ ਸੰਗਤ ਵੱਲੋਂ ਹੋਲੇ ਮਹੱਲੇ ਦੇ ਸਬੰਧ ਵਿੱਚ ਮੁੰਡੀ ਮੋੜ ਵਿਖੇ ਦੋ ਦਿਨ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।
104
Previous Postਵੀਰਵਾਰ 5 ਮਾਰਚ 2015 (ਮੁਤਾਬਿਕ 21 ਫੱਗਣ ਸੰਮਤ 546 ਨਾ:)
Next Postਬੁੱਧਵਾਰ 4 ਮਾਰਚ 2015 (ਮੁਤਾਬਿਕ 20 ਫੱਗਣ ਸੰਮਤ 546 ਨਾ:)