ਦੁਰਗਾ ਭਵਾਨੀ ਮੰਦਰ ਕਮੇਟੀ, ਸਮੂਹ ਨਗਰ ਨਿਵਾਸੀ, ਪ੍ਰਵਾਸੀ ਵੀਰ ਅਤੇ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ 14ਵੇਂ ਸਾਲਾਨਾ ਜਾਗਰਣ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਗਈਆਂ। ਸ਼ਾਮ 4 ਵਜੇ ਦੁਰਗਾ ਭਵਾਨੀ ਮੰਦਰ ਤੋਂ ਆਰੰਭ ਹੋਈਆਂ ਇਹ ਝਾਕੀਆਂ ਪਿੰਡ ਦੇ ਚੜ੍ਹਦੇ ਪਾਸੇ ਤੋਂ ਹੁੰਦੀਆਂ ਹੋਈਆਂ ਮੇਨ ਬਜ਼ਾਰ, ਮੋਮੀਆਂ ਵਾਲੀ ਗਲੀ, ਮਾੜ੍ਹਿਆਂ-ਤਰਖਾਣਾਂ ਦੇ ਘਰਾਂ ਤੋਂ ਹੁੰਦੀਆਂ ਹੋਈਆਂ ਵਾਪਸ ਦੁਰਗਾ ਭਵਾਨੀ ਮੰਦਰ ਪਹੁੰਚੀਆਂ। ਅੱਜ ਸ਼ਾਮ 7 ਵਜੇ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਾਸ਼ਾ ਅਲੀ ਅਤੇ ਪੰਮਾ ਭਗਤ ਸ਼ਿਰਕਤ ਕਰ ਰਹੇ ਹਨ।
Home ਤਾਜ਼ਾ ਖਬਰਾਂ ਪਿੰਡ ਠੱਟਾ ਨਵਾਂ ਵਿਖੇ 14ਵੇਂ ਸਾਲਾਨਾ ਜਾਗਰਣ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਗਈਆਂ-ਪੰਜਾਬੀ ਗਾਇਕ ਮਾਸ਼ਾ ਅਲੀ ਕਰਨਗੇ ਸ਼ਿਰਕਤ।

ਪਿੰਡ ਠੱਟਾ ਨਵਾਂ ਵਿਖੇ 14ਵੇਂ ਸਾਲਾਨਾ ਜਾਗਰਣ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਗਈਆਂ-ਪੰਜਾਬੀ ਗਾਇਕ ਮਾਸ਼ਾ ਅਲੀ ਕਰਨਗੇ ਸ਼ਿਰਕਤ।
100
Previous Postਬੁੱਧਵਾਰ 15 ਅਕਤੂਬਰ 2014 (ਮੁਤਾਬਿਕ 30 ਅੱਸੂ ਸੰਮਤ 546 ਨਾਨਕਸ਼ਾਹੀ)
Next Postਮੰਗਲਵਾਰ 14 ਅਕਤੂਬਰ 2014 (ਮੁਤਾਬਿਕ 29 ਅੱਸੂ ਸੰਮਤ 546 ਨਾਨਕਸ਼ਾਹੀ)