ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ ਅੱਜ ਸਵੇਰੇ 8:30 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਹਾਜ਼ਰੀ ਵਿੱਚ ਪਿੰਡ ਬੂਲਪੁਰ ਵਿਖੇ ਮਿਤੀ 26 ਮਾਰਚ 2014 ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ।

ਅਕਾਲ ਚਲਾਣਾ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ।
111
Previous Postਜੱਦੀ ਪਿੰਡ ਸੈਦਪੁਰ ਤੋਂ ਭਾਈ ਬਲਦੀਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ।
Next Postਘੱਟੋ-ਘੱਟ ਘਰ ਦੀ ਲੋੜ ਲਈ ਤਾਂ ਕਰੋ ਸਬਜ਼ੀਆਂ ਦੀ ਕਾਸ਼ਤ।