BREAKING NEWS

ਅਕਾਲ ਚਲਾਣਾ ਸ੍ਰੀਮਤੀ ਬਲਬੀਰ ਕੌਰ ਪਤਨੀ ਸ.ਸੁਖਵਿੰਦਰ ਸਿੰਘ ਪ੍ਰਧਾਨ ਵਾਸੀ ਪਿੰਡ ਠੱਟਾ ਨਵਾਂ।

111

Untitled-1 copy

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਬਲਬੀਰ ਕੌਰ ਪਤਨੀ ਸ.ਸੁਖਵਿੰਦਰ ਸਿੰਘ ਪ੍ਰਧਾਨ ਵਾਸੀ ਪਿੰਡ ਠੱਟਾ ਨਵਾਂ ਅੱਜ ਦੁਪਹਿਰ 12 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਸ਼ਾਮ 5 ਵਜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਹਾਜ਼ਰੀ ਵਿੱਚ ਕੀਤਾ ਜਾਵੇਗਾ।

2 thoughts on “ਅਕਾਲ ਚਲਾਣਾ ਸ੍ਰੀਮਤੀ ਬਲਬੀਰ ਕੌਰ ਪਤਨੀ ਸ.ਸੁਖਵਿੰਦਰ ਸਿੰਘ ਪ੍ਰਧਾਨ ਵਾਸੀ ਪਿੰਡ ਠੱਟਾ ਨਵਾਂ।

  1. Hansraj Bassi

    har roj mout de nvi khaber bra dil dukhi hunda hy parh ky.us dy aggy koi jor nhi chalda.parmatma es vishri ruh nu apny charna vich nivas bakshy.priwar nu bhna mannan da bal bakshy.wahiguru je.

  2. Hansraj Bassi

    har roj mout de nvi khaber bra dil dukhi hunda hy parh ky.us dy aggy koi jor nhi chalda.parmatma es vishri ruh nu apny charna vich nivas bakshy.priwar nu bhna mannan da bal bakshy.wahiguru je.

Comments are closed.