ਲੋਹੜੀ ਦਾ ਤਿਉਹਾਰ

36

ਪਿੰਡ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨੌਜਵਾਨ ਮੁੰਡਿਆਂ ਵੱਲੋਂ ਡੀ.ਜੇ. ਲਗਾ ਕੇ, ਅਤੇ ਨੌਜਵਾਨ ਕੁੜੀਆਂ ਵੱਲੋਂ ਜਾਗੋ ਕੱਢ ਕੇ ਲੋਹੜੀ ਮੰਗੀ ਗਈ। ਤਸਵੀਰਾਂ |1| |2| |3| |4|