ਪਿੰਡ ਦੇ ਛੱਪੜ ਵਿਚੋਂ ਲਾਸ਼ ਮਿਲੀ

33

ਅੱਜ ਮਿਤੀ 08-ਮਾਰਚ-2012 ਨੂੰ ਪਿੰਡ ਵਿਚ ਸਥਿਤ ਕੋ-ਆਪਰੇਟਿਵ ਸੁਸਾਇਟੀ ਦੇ ਨੇੜਲੇ ਛੱਪੜ ਵਿਚੋਂ ਇਕ ਲਾਸ਼ ਮਿਲੀ। ਜਿਸ ਦੀ ਸ਼ਨਾਖਤ ਸ੍ਰੀ ਜੋਗਾ ਪੁੱਤਰ ਸ੍ਰੀ ਮੰਗਾ ਵਾਸੀ ਪਿੰਡ ਠੱਟਾ ਨਵਾਂ ਹੋਈ। ਮਿ੍ਤਕ ਦੇ ਭਰਾ ਅਨੁਸਾਰ ਜੋਗਾ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਅਤੇ ਪਿਛਲੇ 20 ਦਿਨ ਤੋਂ ਘਰੋਂ ਗਾਇਬ ਸੀ। ਮਿ੍ਤਕ ਦੀ ਲਾਸ਼ ਦਾ ਪੁਲਿਸ ਅਤੇ ਪਿੰਡ ਵਾਸੀਆਂ ਦੀ ਹਾਜਰੀ ਵਿਚ ਛੱਪੜ ਵਿਚੋਂ ਕੱਢ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਤਸਵੀਰਾਂ