ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਮਿਤੀ 31 ਦਸੰਬਰ 2024 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਵਰਿੰਦਰ ਸਿੰਘ ਰੀਟਾ, ਨਰਿੰਦਰਜੀਤ ਸਿੰਘ, ਤੇਜਾ ਸਿੰਘ ਫੌਜੀ, ਅਮਰਦੀਪ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪਾਂ ਕੇ, ਮੇਜਰ ਸਿੰਘ, ਸਵਰਨ ਸਿੰਘ, ਚਰਨ ਸਿੰਘ, ਰਾਜਾ ਸੱਪ, ਬਲਦੇਵ ਸਿੰਘ, ਰਤਨ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ, ਮਨਜੀਤ ਸਿੰਘ ਰਾਣਾ, ਰੇਸ਼ਮ ਸਿੰਘ ਸ਼ਹੀਦ, ਮਿਸਤਰੀ ਰਾਜੂ ਦੇਵਗੁਣ, ਸੰਤੋਖ ਸਿੰਘ ਬੇਰੀ ਵਾਲੇ, ਸ਼ਿੰਗਾਰ ਸਿੰਘ ਝੰਡ, ਥਾਣੇਦਾਰ ਨਿਰੰਜਣ ਸਿੰਘ ਝੰਡ, ਭਜਨ ਸਿੰਘ ਬੇਰੀ ਵਾਲੇ, ਤਰਸੇਮ ਸਿੰਘ ਝੰਡ, ਗੁਰਮੇਜ ਸਿੰਘ, ਜਰਨੈਲ ਸਿੰਘ ਬੇਰੀ ਵਾਲੇ, ਬਲਕਾਰ ਸਿੰਘ ਝੰਡ, ਬਤਨ ਸਿੰਘ ਝੰਡ, ਦਿਲਬਾਗ ਸਿੰਘ ਝੰਡ, ਸੁਖਦੇਵ ਸਿੰਘ ਚੇਲਾ, ਬਲਵੰਤ ਸਿੰਘ ਬੇਰੀ ਵਾਲੇ, ਕਸ਼ਮੀਰ ਸਿੰਘ, ਮਹਿੰਦਰ ਸਿੰਘ ਘਪਲਾ, ਪ੍ਰੀਤਮ ਸਿੰਘ ਸੰਧਾ, ਪਰਮਜੀਤ ਸਿੰਘ ਕਮਲਾ, ਤਰਸੇਮ ਸਿੰਘ ਝੰਡ, ਬਲਬੀਰ ਸਿੰਘ ਝੰਡ, ਸਵਰਨ ਸਿੰਘ ਜੰਮੂ, ਮਲਕੀਤ ਸਿੰਘ ਸੱਪ, ਬੀਬੀ ਸੁਨੀਤਾ, ਜਸਵਿੰਦਰ ਸਿੰਘ ਸੱਪ, ਮਲਕੀਤ ਸਿੰਘ, ਬਖਸ਼ੀਸ਼ ਸਿੰਘ, ਕੁਲਦੀਪ ਸਿੰਘ ਸੱਪ, ਅਵਤਾਰ ਸਿੰਘ ਨਿਆਣਾ, ਮਹਿੰਦਰ ਸਿੰਘ ਖੋਜਾ, ਸੁਖਦੇਵ ਸਿੰਘ ਖੋਜਾ, ਸੁਖਦੇਵ ਸਿੰਘ ਦੇਬੀ, ਸਵਰਨ ਸਿੰਘ ਖੋਜਾ, ਸਤਨਾਮ ਸਿੰਘ ਬੱਬੂ, ਜੋਗਾ ਸਿੰਘ, ਰੇਸ਼ਮ ਸਿੰਘ ਅੰਨੂ, ਨੰਬਰਦਾਰ ਅਮਰਜੀਤ ਸਿੰਘ, ਸਵਰਨ ਸਿੰਘ, ਚਰਨ ਸਿੰਘ, ਗੁਰਦੀਪ ਸਿੰਘ ਗੀਹਨਾ, ਕੁਲਵਿੰਦਰ ਸਿੰਘ ਛਣਕਾ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।