ਇੰਟਰਨੈਸ਼ਨਲ, ਗੋਲਡ ਮੈਡਲਿਸਟ, ਪੰਥਕ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦੇ ਸਾਥੀ ਭਾਈ ਸਤਨਾਮ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਸ. ਵੱਸਣ ਸਿੰਘ ਜੀ ਕੱਲ੍ਹ (20.02.2019) ਸ਼ਾਮ 4:00 ਵਜੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕੁੱਝ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 21.02.2019 ਨੂੰ 12:00 ਵਜੇ ਸ਼ਮਸ਼ਾਨ ਘਾਟ ਪਿੰਡ ਬੂਹ, ਜਿਲ੍ਹਾ ਕਪੂਰਥਲਾ ਵਿਖੇ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਹਨਾਂ ਦਿਨਾਂ ‘ਚ ਭਾਈ ਸਤਨਾਮ ਸਿੰਘ ਸੰਧੂ ਆਪਣੇ ਕਵੀਸ਼ਰੀ ਜਥੇ ਨਾਲ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਸੰਪਰਕ ਨੰਬਰ (98725-06108, 98723-95836, 98727-04293)