ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ (9 ਜਨਵਰੀ) ਦਾ ਰੂਟ

294

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ ਮਿਤੀ 9 ਜਨਵਰੀ 2019 ਦਿਨ ਬੁੱਧਵਾਰ ਨੂੰ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਨੇ ਦੱਸਿਆ ਕਿ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਇਹ ਚੌਥੀ ਪ੍ਰਭਾਤ ਫੇਰੀ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਜੀਤ ਸਿੰਘ ਡਬੱਈ ਵਾਲੇ, ਸ਼ਿੰਗਾਰ ਸਿੰਘ ਮੋਮੀ, ਅਰਜਨ ਸਿੰਘ ਮੋਮੀ, ਜਸਬੀਰ ਸਿੰਘ ਮੋਮੀ, ਸਰਬਜੀਤ ਸਿੰਘ ਚੂਹਲਾ, ਸੁਖਦੇਵ ਸਿੰਘ ਚੂਹਲਾ, ਬਖਸ਼ੀਸ਼ ਸਿੰਘ ਚੂਹਲਾ, ਕੁਲਵੰਤ ਸਿੰਘ ਚੂਹਲਾ, ਸਰਬਜੀਤ ਸਿੰਘ ਚੀਨੀਆ, ਮਲਕੀਤ ਸਿੰਘ ਚੀਨੀਆ, ਮਾਸਟਰ ਪਿਆਰਾ ਸਿੰਘ, ਜਗਤਾਰ ਸਿੰਘ ਮੁੱਤੀ, ਬਲਬੀਰ ਸਿੰਘ, ਸਰਵਣ ਸਿੰਘ ਚੂਹਲਾ, ਸੁਖਦੇਵ ਸਿੰਘ ਚੂਹਲਾ, ਸੁਖਵਿੰਦਰ ਸਿੰਘ ਚੂਹਲਾ, ਸ਼ਿੰਗਾਰ ਸਿੰਘ ਮੋਮੀ, ਬਲਕਾਰ ਸਿੰਘ ਮੋਮੀ, ਗੁਰਮੁਖ ਸਿੰਘ ਮੋਮੀ, ਇੰਦਰਜੀਤ ਸਿੰਘ ਬਜਾਜ, ਗੁਲਜ਼ਾਰ ਸਿੰਘ ਬਾਲੂ, ਸ਼ਿਗਾਰ ਸਿੰਘ ਬਾਲੂ, ਬਿਕਰਮ ਸਿੰਘ ਮੋਮੀ, ਬਲਬੀਰ ਸਿੰਘ ਬਜਾਜ, ਹਰਜਿੰਦਰ ਸਿੰਘ ਬਾਲੂ, ਨਰੰਜਣ ਸਿੰਘ ਬਾਲੂ, ਸੁਰਿੰਦਰ ਸਿੰਘ ਮੋਮੀ, ਦਲੀਪ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਹਰਮਿੰਦਰ ਸਿੰਘ ਟੀਂਡਾ, ਮਾਸਟਰ ਹਰਬਖਸ਼ ਸਿੰਘ ਕਰੀਰ, ਜਸਬੀਰ ਸਿੰਘ ਬੰਕਾ, ਰਮੇਸ਼ ਕੁਮਾਰ, ਬਲਜਿੰਦਰ ਸਿੰਘ ਕਰੀਰ, ਲੱਖਾ ਸਿੰਘ ਹਲਵਾਈ, ਮਿਸਤਰੀ ਪਰਮਜੀਤ ਸਿੰਘ, ਮੋਹਨ ਸਿੰਘ ਪਨਾਹਗੀਰ, ਮਲਕੀਤ ਸਿੰਘ ਬੁੜ੍ਹਿਆਂ ਕੇ, ਨਿਰੰਜਣ ਸਿੰਘ ਗੀਹਨਾ, ਮੁਖਤਾਰ ਸਿੰਘ ਗੀਹਨਾ, ਐਡਵੋਕੇਟ ਜੀਤ ਸਿੰਘ ਮੋਮੀ, ਸੁੱਚਾ ਸਿੰਘ ਅੰਨੂੰ, ਮਾਸਟਰ ਪ੍ਰੀਤਮ ਸਿੰਘ ਅੰਨੂੰ, ਸ਼ਿਵਚਰਨ ਸਿੰਘ ਕਰੀਰ, ਅਨੋਖ ਸਿੰਘ ਬਾਲੂ, ਪਵਨ ਕੁਮਾਰ, ਹਰਜਿੰਦਰ ਸਿੰਘ ਲੀਡਰ, ਮੋਤਾ ਸਿੰਘ, ਬਚਨ ਸਿੰਘ ਮੋਮੀ, ਅਵਤਾਰ ਸਿੰਘ ਬਾਲੂ, ਨਰਿੰਦਰ ਸਿੰਘ ਬਜਾਜ, ਐਡਵੋਕੇਟ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਟੇਲਰ ਮਾਸਟਰ ਦੇ ਘਰਾਂ ਤੋ ਗੁਰਦੁਆਰਾ ਸਾਹਿਬ ਵਾਪਸ ਪਹੁੰਚੇਗੀ।