ਅੱਜ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਦੀ 35 ਬੱਚਿਆਂ ਨਾਲ ਭਰੀ ਬੱਸ ਡਰਾਈਵਰ ਦੀ ਗਲਤੀ ਨਾਲ ਪਲਟ ਗਈ। ਵਾਇਰਲ ਹੋਈ ਵੀਡਿਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਪਹਿਲੇ ਦਿਨ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਦ ਸਕੂਲ ਖੁੱਲ੍ਹੇ ਸਨ। ਵੀਡਿਓ ਵਿੱਚ ਬੱਸ ਦਾ ਡਰਈਵਰ ਵੀ ਕਾਬਲ ਨਹੀਂ ਜਾਪਦਾ। ਡਰਾਈਵਰ ਦੱਸ ਰਿਹਾ ਹੈ ਕਿ ਬੱਸ ਬੇਕਾਬੂਮ ਹੋ ਗਈ ਸੀ।