ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਵ. ਸ. ਊਧਮ ਸਿੰਘ ਅੰਨੂੰ ਦੇ ਵੱਡੇ ਭਰਾ ਸ. ਚੰਨਣ ਸਿੰਘ ਥਿੰਦ ਦੇ ਸਪੁੱਤਰ ਸ. ਅਰਜਣ ਸਿੰਘ ਥਿੰਦ ਵਾਸੀ ਪਿੰਡ ਠੱਟਾ ਨਵਾਂ (ਹੁਣ ਮਲੇਸ਼ੀਆ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਮਲੇਸ਼ੀਆ ਵਿਖੇ ਕਰ ਦਿੱਤਾ ਗਿਆ। ਸ. ਅਰਜਣ ਸਿੰਘ ਥਿੰਦ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 24 ਜੂਨ 2018 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਾਵਾਂਗ ਮਲੇਸ਼ੀਆ ਵਿਖੇ ਹੋਵੇਗਾ।
SARDAR ARJAN SINGH THIND S/O CHANAN SINGH
Rtd. Senior Immigration Officer, 1965-2000 & Union Treasurer
Ex-Malaysian Gurdwara Council (MGC) Treasurer, 1990’s-2017
Ex-Gurdwara Sahib Rawang Secretary
Village: Nava Thatta, District Kapurthala, Jallandar
Born: 28 January 1945
Departed: 10 June 2018
Wife: Sohan Kaur a/p Pritham Singh
Children / Spouses:
1. Sandeep Singh / Jasmit Kaur
2. Kavita Kaur / Palwinder Singh Khosa
3. Jasdeep Singh / Charanjeet Kaur
Grandchildren:
Harkeeret Kaur Khosa
Harmander Singh Khosa
Paveeter Singh Khosa
Eshapreet Kaur Thind
Manveer Singh Thind
Ektapreet Kaur Thind
Saskaar/Cremation: 2pm, 11 June 2018 (Monday) at Serendah Crematorium, Selangor
Cortège timing: Cortège leaves residence No. 25, Jalan KE 2/7, Kota Emerald (East), 48000 Rawang, Selangor, at 1pm, 11 June 2018 (Monday). Location: here.
Path da bhog: 24 June 2018 (Sunday), 9am-12pm, at Gurdwara Sahib Rawang
MESSAGE FROM FAMILY: Left to be with Almighty Akal Purakh peacefully. Please join us for the Anthim Ardas prayers.
Contact:
Sandeep Singh 012-2337980
Palwinder 012-3994325
Jasdeep Singh 012-2235378