ਸਰਕਾਰੀ ਹਾਈ ਸਕੂਲ, ਠੱਟਾ ਨਵਾਂ।
ਫੋਨ: 01828-252522
[slideshow_deploy id=’5861′]
ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ
# ਮਿਹਨਤੀ ਅਤੇ ਤਜ਼ਰਬੇਕਾਰ ਸਟਾਫ
# ਹਵਾਦਾਰ ਅਤੇ ਠੰਡੇ ਕਲਾਸਰੂਮ
# ਮੁਫਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ
# ਮੁਫਤ ਦੁਪਹਿਰ ਦਾ ਖਾਣਾ
# ਵਿੱਦਿਅਕ ਅਤੇ ਸੱਭਿਆਚਾਰਕ ਕਿਰਿਆਵਾਂ ਦਾ ਵਧੀਆ ਸੁਮੇਲ
# ਪਹਿਲੀ ਜਮਾਤ ਤੋਂ ਅੰਗਰੇਜ਼ੀ ਸ਼ੁਰੂ
# ਲਾਇਬ੍ਰੇਰੀ ਅਤੇ ਨੰਨ੍ਹਾ ਰੀਡਿੰਗ ਸੈੱਲ
# ਪੀਣ ਵਾਲੇ ਸਵੱਛ ਪਾਣੀ ਦਾ ਪ੍ਰਬੰਧ
# ਬੱਚਿਆ ਦੇ ਬੈਠਣ ਲਈ ਡੈਸਕਾਂ ਦੀ ਸਹੂਲਤ
ਪਹਿਲਾਂ ਰਹਿ ਚੁੱਕੇ ਮੁੱਖ ਅਧਿਆਪਕ ਸਾਹਿਬਾਨ
ਅਧਿਆਪਕ ਸਾਹਿਬਾਨ
ਸਕੂਲ ਮੈਨੇਜਮੈਂਟ ਕਮੇਟੀ ਅੱਪਰ ਪ੍ਰਾਇਮਰੀ
ਸਕੂਲ ਮੈਨੇਜਮੈਂਟ ਕਮੇਟੀ ਸੈਕੰਡਰੀ
ਮਾਪੇ ਅਧਿਆਪਕ ਸੰਸਥਾ
ਹੋਣਹਾਰ ਵਿਦਿਆਰਥੀ
ਅਕਾਦਮਿਕ
ਮੈਟਿ੍ਕ ਪ੍ਰੀਖਿਆ-2009-10
ਖਿਡਾਰੀ
ਵੱਖ-ਵੱਖ ਮੁਕਾਬਲੇ
ਰਮਨਦੀਪ ਕੌਰ
|
ਸੁਖਰਾਜ ਕੌਰ
|
ਰਾਜਬੀਰ ਕੌਰ
|
ਹਰਵਿੰਦਰ ਕੌਰ
|
---|---|---|---|
ਸਪੈਸ਼ਲ ਕੰਪੀਟੀਸ਼ਨ ਪ੍ਰੀਖਿਆ ਸਟੇਟ ਲੈਵਲ
|
ਸਪੈਸ਼ਲ ਕੰਪੀਟੀਸ਼ਨ ਪ੍ਰੀਖਿਆ ਸਟੇਟ ਲੈਵਲ
|
ਸਪੈਸ਼ਲ ਕੰਪੀਟੀਸ਼ਨ ਪ੍ਰੀਖਿਆ ਸਟੇਟ ਲੈਵਲ
|
ਸਪੈਸ਼ਲ ਕੰਪੀਟੀਸ਼ਨ ਪ੍ਰੀਖਿਆ ਸਟੇਟ ਲੈਵਲ
|
ਬਲਾਕ ਵਿਚ ਪਹਿਲਾ ਸਥਾਨ
|
ਬਲਾਕ ਵਿਚ ਤੀਸਰਾ ਸਥਾਨ
|
ਬਲਾਕ ਵਿਚ ਤੀਸਰਾ ਸਥਾਨ
|
ਬਲਾਕ ਵਿਚ ਤੀਸਰਾ ਸਥਾਨ
|
ਇਨਾਮ 2000/- ਰੁ:
|
ਇਨਾਮ 1000/- ਰੁ:
|
ਇਨਾਮ 1000/- ਰੁ:
|
ਇਨਾਮ 1000/- ਰੁ:
|
ਮਾਨਯੋਗ ਸਿੱਖਿਆ ਮੰਤਰੀ, ਪੰਜਾਬ
|
ਮਾਨਯੋਗ ਸਿੱਖਿਆ ਮੰਤਰੀ, ਪੰਜਾਬ
|
ਮਾਨਯੋਗ ਸਿੱਖਿਆ ਮੰਤਰੀ, ਪੰਜਾਬ
|
ਮਾਨਯੋਗ ਸਿੱਖਿਆ ਮੰਤਰੀ, ਪੰਜਾਬ
|
NMMS Test
|
ਰੋਲ ਪਲੇਅ
|
||
ਜ਼ਿਲ੍ਰੇ ਵਿੱਚੋਂ ਪਹਿਲਾ ਸਥਾਨ
|
ਜ਼ਿਲ੍ਰੇ ਵਿੱਚੋਂ ਪਹਿਲਾ ਸਥਾਨ
|
||
2010-11
|
2010-11
|
||
ਰੋਲ ਪਲੇਅ
|
|||
ਜ਼ਿਲ੍ਰੇ ਵਿੱਚੋਂ ਪਹਿਲਾ ਸਥਾਨ
|
|||
2010-11
|
|||
ਖੁਸ਼ਦੀਪ ਕੌਰ
|
ਜਗਪ੍ਰੀਤ ਕੌਰ |
ਸਿਮਰਨਜੀਤ
|
ਪ੍ਰਭਜੋਤ ਕੌਰ
|
ਸਕੂਲ ਦੀਆਂ ਪ੍ਰਾਪਤੀਆਂ
ਅਕਾਦਮਿਕ
|
|||||
ਸਾਲ
|
ਜਮਾਤ
|
ਨਤੀਜਾ
|
|||
2008-09
|
8th
|
100%
|
|||
10th
|
100%
|
||||
2009-10
|
8th
|
100%
|
|||
10th
|
100%
|
||||
2010-11
|
8th
|
100%
|
|||
10th
|
100%
|
||||
ਖੇਡਾਂ
|
|||||
ਸਾਲ
|
ਖੇਡ
|
ਨਤੀਜਾ
|
|||
ਤਹਿਸੀਲ
|
ਜ਼ਿਲ੍ਹਾ
|
ਸਟੇਟ
|
ਨੈਸ਼ਨਲ
|
||
2009-10
|
ਬਾਸਕਿਟ ਬਾਲ
|
ਪਹਿਲਾ
|
ਭਾਗ ਲਿਆ
|
–
|
–
|
ਖੋ-ਖੋ
|
ਦੂਸਰਾ
|
ਦੂਸਰਾ
|
ਭਾਗ ਲਿਆ
|
–
|
|
ਕਬੱਡੀ
|
ਭਾਗ ਲਿਆ
|
–
|
–
|
–
|
|
2010-11
|
ਖੋ-ਖੋ-U-14-ਮੁੰਡੇ
|
ਪਹਿਲਾ
|
ਪਹਿਲਾ
|
ਪਹਿਲਾ
|
ਦੂਸਰਾ
|
ਖੋ-ਖੋ-U-16-ਮੁੰਡੇ
|
–
|
ਪਹਿਲਾ
|
–
|
–
|
|
ਖੋ-ਖੋ-U-17-ਮੁੰਡੇ
|
–
|
ਪਹਿਲਾ
|
–
|
–
|
|
2011-12
|
ਖੋ-ਖੋ-U-14-ਮੁੰਡੇ
|
–
|
–
|
–
|
–
|
ਖੋ-ਖੋ-U-16-ਮੁੰਡੇ
|
ਪਹਿਲਾ
|
ਪਹਿਲਾ
|
–
|
–
|
|
ਖੋ-ਖੋ-U-17-ਮੁੰਡੇ
|
–
|
–
|
–
|
–
|
|
2012-13
|
ਖੋ-ਖੋ-U-14-ਮੁੰਡੇ |
ਪਹਿਲਾ
|
ਪਹਿਲਾ
|
||
ਖੋ-ਖੋ-U-17-ਮੁੰਡੇ |
ਪਹਿਲਾ
|
ਪਹਿਲਾ
|
‘ਸਕੂਲ ਵਿਕਾਸ ਫੰਡ’ ਅਧੀਨ ਆਰਥਿਕ ਸਹਾਇਤਾ ਕਰਨ ਵਾਲੇ ਦਾਨੀ ਸੱਜਣ
[slideshow_deploy id=’5962′]
ਕਨੇਡਾ ਨਿਵਾਸੀ ਪ੍ਰੋਫੈਸਰ ਕੁਲਵੰਤ ਸਿੰਘ ਅਤੇ ਐਡਵੋਕੇਟ ਸੁਰਿੰਦਰ ਸਿੰਘ ਬਾਲੂ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ
ਸਵਰਗਵਾਸੀ ਮਾਤਾ ਹਰ ਕੌਰ ਸਕੌਲਰਸ਼ਿਪ
ਇਹ ਸਕੌਲਰਸ਼ਿਪ ਪਿੰਡ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਹਰ ਸਾਲ ਦਿੱਤੀ ਜਾਵੇਗੀ ਜੋ ਆਪਣੀ ਜਮਾਤ ਦੇ ਸਲਾਨਾ ਇਮਤਿਹਾਨਾਂ ਵਿੱਚੋਂ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣਗੇ। ਪ੍ਰੋ. ਥਿੰਦ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਦਸਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਆਉਣ ਤੇ 2500 ਰੁ:, ਦੂਸਰੇ ਸਥਾਨ ਤੇ ਆਉਣ ਤੇ 2000 ਰੁ:, ਤੀਸਰੇ ਸਥਾਨ ਤੇ ਆਉਣ ਤੇ 1500 ਰੁ: ਦਿੱਤੇ ਜਾਣਗੇ। ਇਸੇ ਤਰਾਂ ਛੇਵੀਂ, ਸਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਤੇ ਕ੍ਰਮਵਾਰ 500, 300 ਅਤੇ 200 ਰੁ: ਦਿੱਤੇ ਜਾਣਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਅੱਗੇ ਵਧਣ ਦੀ ਭਾਵਨਾ ਨੂੰ ਉਤਸ਼ਾਹ ਦੇਣ ਲਈ ਉਹਨਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਹਰ ਸਾਲ ਵਿਦਿਆਰਥੀਆਂ ਨੂੰ 10,000 ਰੁ: ਦਿੱਤੇ ਜਾਣਗੇ।
ਸੈਸ਼ਨ 2012-13
[slideshow_deploy id=’5840′]
ਪੰਜਾਬ ਨੈਸ਼ਨਲ ਬੈਂਕ ਟਿੱਬਾ, ਨਹਿਰੂ ਯੁਵਾ ਕੇਂਦਰ ਕਪੂਰਥਲਾ ਅਤੇ ਮਾਤਾ ਹਰ ਕੌਰ ਸਕਾਲਰਸ਼ਿਪ ਦੇ ਸੰਚਾਲਕਾਂ ਵੱਲੋਂ ਸਾਂਝੇ ਰੂਪ ਵਿੱਚ ਇੱਕ ਛੋਟਾ ਜਿਹਾ ਪ੍ਰੰਤੂ ਬੜਾ ਹੀ ਪ੍ਰਭਾਵਸ਼ਾਲੀ ਫੰਕਸ਼ਨ ਮਿਤੀ 02 ਅਕਤੂਬਰ 2012 ਦਿਨ ਮੰਗਲਵਾਰ ਨੂੰ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਟਿੱਬਾ ਵੱਲੋਂ ਸਕੂਲ ਲਈ 10 ਪੱਖੇ ਅਤੇ ਵਿਦਿਆਰਥੀਆਂ 40 ਸਕੂਲ ਬੈਗ ਵੰਡੇ ਗਏ। ਹਰ ਸਾਲ ਦੀ ਤਰਾਂ ਪ੍ਰੋ.ਕੁਲਵੰਤ ਸਿੰਘ ਥਿੰਦ ਅਤੇ ਸੁਰਿੰਦਰ ਸਿੰਘ ਥਿੰਦ ਕਨੇਡਾ ਵਾਸੀ ਵੱਲੋਂ ਆਪਣੀ ਮਾਤਾ ਹਰ ਕੌਰ ਦੀ ਯਾਦ ਵਿੱਚ 10ਵੀਂ ਅਤੇ 9ਵੀਂ ਜਮਾਤ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 10000/-ਰੁਪਏ ਦੀ ਸਕਾਲਰਸ਼ਿਪ ਵੰਡੀ ਗਈ। ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਪ੍ਰਦਾਨ ਕਰਕੇ ਉਤਸ਼ਾਹਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲੇ, ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ, ਮੈਂਬਰ ਪੰਚਾਇਤ ਕਰਮਜੀਤ ਸਿੰਘ, ਮੈਂਬਰ ਪੰਚਾਇਤ ਬਿਕਰਮ ਸਿੰਘ, ਮੈਂਬਰ ਪੰਚਾਇਤ ਸਵਰਨ ਸਿੰਘ ਮੋਮੀ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਮੋਮੀ, ਸੂਬੇਦਾਰ ਪ੍ਰੀਤਮ ਸਿੰਘ, ਮਾਸਟਰ ਜਰਨੈਲ ਸਿੰਘ, ਸੂਬਾ ਸਿੰਘ, ਦਲਵਿੰਦਰ ਸਿੰਘ, ਮਾਸਟਰ ਬਲਬੀਰ ਸਿੰਘ ਸੈਦਪੁਰ, ਮੁੱਖ ਅਧਿਆਪਕ ਹਰਜੀਤ ਸਿੰਘ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਜਗਤਾਰ ਸਿੰਘ, ਹਰਪ੍ਰੀਤ ਸਿੰਘ ਪੀ.ਟੀ.ਆਈ., , ਅਰਵਿੰਦਰ ਸਿੰਘ ਕਰੀਰ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਨਹਿਰੂ ਯੁਵਾ ਕੇਂਦਰ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
[slideshow_deploy id=’5908′]
ਮਿਤੀ 21.11.2012 ਨੂੰ ਨਸ਼ਾ ਵਿਰੋਧੀ ਰੈਲੀ ਕੱਢੀ ਗਈ।
[slideshow_deploy id=’5935′]
ਮਿਤੀ 03.12.2012 ਨੂੰ ਸ੍ਰੀ ਬੀ.ਐਲ. ਭਾਰਦਵਾਜ ਰਿਟਾਇਰਡ ਮਿਊਂਸੀਪਲ ਇੰਜੀਨੀਅਰ, ਵਾਸੀ ਕਪੂਰਥਲਾ ਵੱਲੋਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ 45 ਕੋਟੀਆਂ ਵੰਡੀਆਂ ਗਈਆਂ।
[slideshow_deploy id=’5946′]