ਸਵਰਗਵਾਸੀ ਮਾਸਟਰ ਅਰਜਨ ਸਿੰਘ ਜਾਂਗਲਾ ਹੈਲਪਲਾਈਨ ਆਰਗੇਨਾਈਜੇਸ਼ਨ
ਸਵਰਗਵਾਸੀ ਮਾਸਟਰ ਅਰਜਨ ਸਿੰਘ
(ਸੰਸਥਾ ਦੇ ਅਹੁਦੇਦਾਰ)
ਸੰਸਥਾ ਵੱਲੋ ਕਰਵਾਏ ਗਏ ਕੰਮ
ਪਹਿਲਾ ਫੰਕਸ਼ਨ | |
ਮਿਤੀ:-05.12.2008 | |
ਪਿੰਡ: ਦੰਦੂਪੁਰ | |
ਹੇਠ ਲਿਖੇ 7 ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਗਰਾਮ ਪੰਚਾਇਤ ਦੰਦੂਪੁਰ, ਮਾ. ਅਰਜਣ ਸਿੰਘ ਦਾ ਪਰਿਵਾਰ ਅਤੇ ਮਾ.ਮਹਿੰਗਾ ਸਿੰਘ ਮੋਮੀ ਦੀ ਹਾਜ਼ਰੀ ਵਿੱਚ ਸਾਈਕਲ ਅਤੇ ਹਵਾ ਭਰਨ ਵਾਲੇ ਪੰਪ ਵੰਡੇ ਗਏ :
|
|
1. ਸੰਦੀਪ ਸਿੰਘ ਸਪੁੱਤਰ ਸ੍ਰੀ ਪੱਪੂ | 2. ਜਸਪ੍ਰੀਤ ਕੌਰ ਸਪੁੱਤਰੀ ਸ. ਬਲਬੀਰ ਸਿੰਘ |
3. ਪੂਜਾ ਸਪੁੱਤਰੀ ਸ. ਗੁਰਮੀਤ ਸਿੰਘ | 4. ਕਮਲਜੀਤ ਕੌਰ ਸਪੁੱਤਰੀ ਸ. ਮਲਕੀਤ ਸਿੰਘ |
5. ਮਮਤਾ ਸਪੁੱਤਰੀ ਸ. ਗੁਰਮੀਤ ਸਿੰਘ | 6. ਬਲਜਿੰਦਰ ਕੌਰ ਸਪੁੱਤਰੀ ਸ. ਜਗੀਰ ਸਿੰਘ |
7. ਸੰਦੀਪ ਕੌਰ ਸਪੁੱਤਰੀ ਸ. ਬਲਕਾਰ ਸਿੰਘ | |
ਕੁੱਲ ਖਰਚ: 26,630 ਰੁ:
|
ਦੂਸਰਾ ਫੰਕਸ਼ਨ | ||
ਮਿਤੀ:-26.05.2009 | ||
ਪਿੰਡ: ਦੰਦੂਪੁਰ, ਕਾਲੂਭਾਟੀਆ | ||
ਹੇਠ ਲਿਖੇ 25 ਗਰੀਬ ਪਰਿਵਾਰਾਂ ਨੂੰ 1-1 ਕੁਅੰਟਲ ਕਣਕ ਗਰਾਮ ਪੰਚਾਇਤ ਦੰਦੂਪੁਰ, ਗਰਾਮ ਪੰਚਾਇਤ ਕਾਲੂਭਾਟੀਆ,ਮਾ. ਅਰਜਣ ਸਿੰਘ ਦਾ ਪਰਿਵਾਰ ਅਤੇ ਮਾ.ਮਹਿੰਗਾ ਸਿੰਘ ਮੋਮੀ ਦੀ ਹਾਜ਼ਰੀ ਵਿੱਚ ਵੰਡੀ ਗਈ :
|
||
1. ਜਗੀਰ ਸਿੰਘ ਝੀਰ | 2. ਬਖਸ਼ੀਸ਼ ਸਿੰਘ | 3. ਚਰਨ ਸਿੰਘ ਮੋਮੀ |
4. ਪੱਪੂ | 5. ਗੁਰਮੀਤ ਸਿੰਘ | 6. ਹਰਮੇਸ਼ |
7. ਜੀਤੋ | 8. ਮਿੰਦੋ | 9. ਬਲਕਾਰ ਸਿੰਘ |
10. ਕਰਨੈਲ ਸਿੰਘ | 11. ਪਰਸ਼ੋਤਮ | 12. ਢੂੰਡਾ |
13. ਲਾਲ ਸਿੰਘ | 14. ਦਰਸ਼ਨ ਸਿੰਘ | 15. ਸਤਪਾਲ ਸਿੰਘ |
16. ਬਲਕਾਰ ਸਿੰਘ | 17. ਤਾਰੋ | 18. ਕਸ਼ਮੀਰ ਸਿੰਘ ਨਾਥੋ |
19. ਦੇਬਾ | 20. ਰਤਨ ਸਿੰਘ | 21. ਜੋਗਿੰਦਰ ਕੌਰ |
22. ਸੂਬਾ ਸਿੰਘ | 23. ਬਲਬੀਰ ਸਿੰਘ | 24. ਪ੍ਰੇਮ |
25. ਨਿਰੰਜਣ ਸਿੰਘ | ||
ਕੁੱਲ ਖਰਚ: 31,700 ਰੁ:
|
||
ਤੀਸਰਾ ਫੰਕਸ਼ਨ |
ਮਿਤੀ:-01.11.2009 |
ਪਿੰਡ: ਸਾਬੂਵਾਲ |
ਸਰਕਾਰੀ ਪ੍ਹਾਇਮਰੀ ਸਕੂਲ ਸਾਬੂਵਾਲ, ਟੋਡਰਵਾਲ, ਦਰੀਏਵਾਲ ਅਤੇ ਜਾਂਗਲਾ ਦੇ 120 ਵਿਦਿਆਰਥੀਆਂ ਨੂੰ ਗਰਾਮ ਪੰਚਾਇਤ ਸਾਬੂਵਾਲ, ਟੋਡਰਵਾਲ, ਦਰੀਏਵਾਲ, ਠੱਟਾ ਨਵਾਂ, ਠੱਟਾ ਪੁਰਾਣਾ ਅਤੇ ਦੰਦੂਪੁਰ ਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਵਰਦੀਆਂ, ਜਰਸੀਆਂ, ਚੁੰਨੀਆਂ, ਪਟਕੇ ਤੇ ਬੂਟ-ਜੁਰਾਬਾਂ ਵੰਡੀਆਂ ਗਈਆਂ।
|
ਕੁੱਲ ਖਰਚ: 1,01,338 ਰੁ:
|
ਚੌਥਾ ਫੰਕਸ਼ਨ |
ਮਿਤੀ:-29.11.2009 |
ਪਿੰਡ: ਸੈਦਪੁਰ |
ਸਰਕਾਰੀ ਪ੍ਹਾਇਮਰੀ ਸਕੂਲ ਸੈਦਪੁਰ, ਨਸੀਰਪੁਰ ਅਤੇ ਬਿਧੀਪੁਰ ਦੇ 120 ਵਿਦਿਆਰਥੀਆਂ ਨੂੰ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਵਰਦੀਆਂ, ਜਰਸੀਆਂ, ਚੁੰਨੀਆਂ, ਪਟਕੇ ਤੇ ਬੂਟ-ਜੁਰਾਬਾਂ ਵੰਡੀਆਂ ਗਈਆਂ।
|
ਕੁੱਲ ਖਰਚ:
|
ਪੰਜਵਾਂ ਫੰਕਸ਼ਨ |
ਮਿਤੀ:-17.11.2010 ਤੋਂ 24.11.2010 |
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ |
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ ਮਿਤੀ:-17.11.2010 ਤੋਂ 24.11.2010 ਤੱਕ ਬਿਜਲਈ ਲੜੀਆਂ ਨਾਲ ਸੁੰਦਰ ਦੀਪਮਾਲਾ ਕਰਵਾਈ ਗਈ।
|
ਕੁੱਲ ਖਰਚ: 7,000 ਰੁ:
|
ਛੇਵਾਂ ਫੰਕਸ਼ਨ |
ਮਿਤੀ:-16.11.2011 |
ਪਿੰਡ: ਦੰਦੂਪੁਰ |
ਸਰਕਾਰੀ ਪ੍ਰਾਇਮਰੀ ਸਕੂਲ ਦੰਦੂਪੁਰ ਅਤੇ ਸਰਕਾਰੀ ਮਿਡਲ ਸਕੂਲ ਦੰਦੂਪੁਰ ਵਿਖੇ ਗਰਾਮ ਪੰਚਾਇਤ ਦੰਦੂਪੁਰ ਅਤੇ ਪਸਵਕ ਕਮੇਟੀਆਂ ਦੀ ਹਾਜਰੀ ਵਿੱਚ ਵਾਟਰ ਫਿਲਟਰ ਅਤੇ ਦੋ ਛੱਤ ਵਾਲੇ ਪੱਖੇ ਦਿੱਤੇ ਗਏ।
|
ਕੁੱਲ ਖਰਚ: 32,600 ਰੁ:
|
ਸੱਤਵਾਂ ਫੰਕਸ਼ਨ |
ਮਿਤੀ:-01.12.2011 |
ਪਿੰਡ: ਸੂਜੋਕਾਲੀਆ |
ਬੀ.ਐਸ.ਟੀ. ਸਕੂਲ ਸੂਜੋਕਾਲੀਆ ਵਿਖੇ ਖੇਡ ਟੂਰਨਾਮੈਂਟ ਦੇ ਉਦਘਾਟਨ ਸਮੇਂ ਵਾਟਰ ਫਿਲਟਰ ਦਿੱਤਾ ਗਿਆ।
|
ਕੁੱਲ ਖਰਚ: 15,600 ਰੁ:
|
ਅੱਠਵਾਂ ਫੰਕਸ਼ਨ |
ਮਿਤੀ:-10.02.2011 |
ਪਿੰਡ: ਬੂੜੇਵਾਲ |
ਨੌਵਾਂ ਫੰਕਸ਼ਨ |
ਮਿਤੀ:-22.11.2012 |
ਪਿੰਡ: ਬੂੜੇਵਾਲ |
ਕੁੱਲ੍ਹ ਖਰਚ: 25000/- ਰੁ:
|