ਸਹਿਕਾਰੀ ਸਭਾ ਠੱਟਾ ਦੇ ਬਲਾਕ ਵਿੱਚੋਂ ਪਹਿਲੇ ਨੰਬਰ ਤੇ ਆਉਣ ਤੇ ਸਕੱਤਰ ਜਗੀਰ ਸਿੰਘ ਝੰਡ ਦਾ ਸਨਮਾਨ

48

ਦੀ ਠੱਟਾ ਕੋ-ਆਪ੍ਰੇਟਿਵ ਐਗਰੀਕਲਚਰਲ ਮਲਟੀਪਰਪਸ ਸਰਵਿਸ ਸੁਸਾਇਟੀ ਠੱਟਾ ਦੀਆਂ ਆਪਣੇ ਗਾਹਕਾਂ ਪ੍ਰਤੀ ਵਧੀਆ ਸੇਵਾਵਾਂ ਲਈ ਜਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ‘ਤੇ ਮਾਰਕਫੈੱਡ ਦੇ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਅਤੇ ਡਿਪਟੀ ਰਜਿਸਟਰਾਰ ਵੱਲੋਂ ਸਕੱਤਰ ਜਗੀਰ ਸਿੰਘ ਝੰਡ ਦਾ ਸਿਰੋਪਾਓ ਅਤੇ ਨਗਦ ਇਨਾਮ ਪ੍ਰਦਾਨ ਕਰਕੇ ਸਨਮਾਨ ਕੀਤਾ ਗਿਆ।