Live Telecast

ਆਪ ਜੀ ਦੇਖ ਰਹੇ ਹੋ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 175ਵੇਂ ਸਾਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਦਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ (ਕਪੂਰਥਲਾ) ਤੋਂ ਸਿੱਧਾ ਪ੍ਰਸਾਰਣ

https://youtu.be/HfA5ajGgKX4

Pind Thatta ਯੂ-ਟਿਊਬ ਚੈਨਲ ਸਬਸਕਰਾਈਬ ਕਰਨ ਲਈ ਹੇਠਾਂ Subscribe ਬਟਨ ਤੇ ਕਲਿੱਕ ਕਰੋ ਜੀ।
https://youtu.be/egvnKfFjlDs
ਮਿਤੀ 9 ਮਈ 2019 ਦਿਨ ਵੀਰਵਾਰ ਰਾਤ ਦੇ ਦੀਵਾਨ ਦੀ ਰਿਕਾਰਡਿੰਗ

ਜੇਕਰ ਆਪ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ (ਕਪੂਰਥਲਾ), ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ (ਕਪੂਰਥਲਾ), ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਅਤੇ ਇਲਾਕੇ ਦੇ ਪਿੰਡਾਂ ਦੀਆਂ ਖਬਰਾਂ ਪਿੰਡ ਠੱਟਾ ਦੀ ਵੈਬਸਾਈਟ ਰਾਹੀਂ ਆਪਣੇ ਮੋਬਾਇਲ ‘ਤੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ +91-98728-98928 ਨੰਬਰ ‘ਤੇ ਆਪਣਾ ਨਾਮ ਅਤੇ ਪਤਾ Whatsapp ਕਰੋ ਜੀ।