ਅਕਾਲ ਚਲਾਣਾ ਸ. ਕੇਵਲ ਸਿੰਘ ਨਾਇਬਕੋਟ ਵਾਸੀ ਪਿੰਡ ਠੱਟਾ ਨਵਾਂ।

325

Untitled-1 copy

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕੇਵਲ ਸਿੰਘ ਨਾਇਬਕੋਟ ਵਾਸੀ ਪਿੰਡ ਠੱਟਾ ਨਵਾਂ, ਬੀਤੀ ਰਾਤ 12:00 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ। ਹੋਰ ਕਾਣਕਾਰੀ ਲਈ ਪਰਿਵਾਰਿਕ ਮੈਂਬਰਾਂ ਨਾਲ 98142-52305, 98158-82889 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।