ਤਾਜ਼ਾ ਖਬਰਾਂ ਪਿੰਡ ਠੱਟਾ ਨਵਾਂ ਦੇ ਸੁਹੱਪਣਦੀਪ ਸਿੰਘ ਨੇ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਬਰੌਂਜ਼ ਮੈਡਲ ਹਾਸਲ ਕੀਤਾ। July 15, 2015 94 Facebook WhatsApp Twitter Google+ Telegram Viber ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਇੰਡੀਆ ਓਪਨ ਤਾਈਕਵਾਂਡੋ ਚੈੰਪੀਅਨਸ਼ਿਪ ਵਿੱਚ ਪਿੰਡ ਠੱਟਾ ਨਵਾਂ ਦੇ ਨੌਜਵਾਨ ਸੁਹੱਪਣਦੀਪ ਸਿੰਘ ਨੇ ਬਰੌਂਜ਼ ਮੈਡਲ ਹਾਸਲ ਕੀਤਾ।