ਮਹੱਤਵਪੂਰਨ ਸੂਚਨਾਵਾਂ ਸੱਜਣਾਂ ਵੇ ਵਿੱਚ ਕਨੇਡਾ ਦੇ ਬੜੀਆਂ ਹੀ ਮੌਜ ਬਹਾਰਾਂ ਨੇ- ਬੱਲੀਏ ਨੀ ਵਿੱਚ ਕਨੇਡਾ ਦੇ ਹੁੰਦਾ ਮੁਸ਼ਕਲ ਨਾਲ ਗੁਜ਼ਾਰਾ ਏ-ਸਤਨਾਮ ਧੰਜਲ April 3, 2014 47 Facebook WhatsApp Twitter Google+ Telegram Viber ਵਿਸਾਖੀ ਵਾਲੇ ਦਿਨ 13 ਅਪ੍ਰੈਲ 2014 ਸ਼ਾਮ 7 ਤੋਂ 8 ਵਜੇ ਡੀ.ਡੀ. ਪੰਜਾਬੀ ਤੇ ਪ੍ਰਸਾਰਤ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ‘ਵਿਸਾਖੀ ਮੇਲਾ 2014’ ਵਿੱਚ ਪਿੰਡ ਠੱਟਾ ਨਵਾਂ ਤੋਂ ਗਾਇਕ ਸਤਨਾਮ ਧੰਜਲ, ਸੁੱਚਾ ਰੰਗੀਲਾ, ਲੱਖਾ-ਨਾਜ਼, ਅਮਰੀਕ ਸ਼ੇਰਾ ਅਤੇ ਟੀਨਾ ਸਿੰਘ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਗੇ।