ਪਿੰਡ ਠੱਟਾ ਨਵਾਂ ਲਈ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਸਾਲ 2013

53

tn

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ਦੀ ਰਿਲੀਜ਼ਿੰਗ ਮਿਤੀ 14 ਜਨਵਰੀ 2014 ਦਿਨ ਮੰਗਲਵਾਰ ਨੂੰ ਮਾਘੀ ਦੇ ਮੇਲੇ ਤੇ।
ਅਕਾਲ ਚਲਾਣਾ ਸ. ਜਗਤ ਸਿੰਘ ਚੁੱਪ।
ਪਿੰਡ ਨਵਾਂ ਠੱਟਾ ਵਿਖੇ ਸਥਿਤ ਹਰੀਜਨ ਬਸਤੀ ਵਿਖੇ ਗੁਰਦੁਆਰੇ ਦੇ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਖ਼ਾਲੀ ਕਰਵਾਉਣ ਸਬੰਧੀ ਅੱਜ ਸੰਤ ਸਮਾਜ ਤੇ ਸ਼ੋ੍ਮਣੀ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਇਕ ਵਫ਼ਦ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ।
ਪਿੰਡ ਠੱਟਾ ਨਵਾਂ ਦੀ ਨਵੀਂ ਬਣੀ ਗਰਾਮ ਪੰਚਾਇਤ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।
ਮਾਤਾ ਹਰ ਕੌਰ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ 10000/-ਰੁਪਏ ਦੀ ਸਕਾਲਰਸ਼ਿਪ ਵੰਡੀ ਗਈ।
ਪਿੰਡ ਠੱਟਾ ਨਵਾਂ ਵਿੱਚ ਗਰਾਮ ਪੰਚਾਇਤ ਚੋਣਾਂ ਅਮਨੋ-ਅਮਾਨ ਨਾਲ ਸੰਪੰਨ ਹੋਈਆਂ।
ਪਿੰਡ ਠੱਟਾ ਨਵਾਂ ਦੇ ਸਮੂਹ ਨਗਰ ਵੱਲੋਂ ਸ੍ਰੀਮਤੀ ਜਸਵੀਰ ਕੌਰ ਪਤਨੀ ਸੁਖਵਿੰਦਰ ਸਿੰਘ ਲਾਡੀ ਨੂੰ ਸਰਪੰਚੀ ਲਈ ਉਮੀਦਵਾਰ ਐਲਾਣਿਆ।
ਅਕਾਲ ਚਲਾਣਾ ਸ.ਸ਼ੰਕਰ ਸਿੰਘ
ਪੰਜਾਬ ਗ੍ਰਾਮੀਣ ਬੈਂਕ ਦੀ ਨਵੀਂ ਬਣੀ ਇਮਾਰਤ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਏ ਗਏ।
ਅਕਾਲ ਚਲਾਣਾ ਮਾਤਾ ਅਮਰ ਕੌਰ।
ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਪੀ.ਐਨ.ਬੀ. ਵੱਲੋਂ ਵਿਦਿਆਰਥੀਆਂ ਨੂੰ ਬੈਗ ਅਤੇ ਕਾਪੀਆਂ ਵੰਡੀਆਂ ਗਈਆਂ।
ਅਕਾਲ ਚਲਾਣਾ ਸ੍ਰੀਮਤੀ ਜੋਗਿੰਦਰ ਕੌਰ।
ਪਿੰਡ ਦੇ ਖੇਡ ਮੈਦਾਨ ਵਿੱਚ ਹੋਈਆਂ ਲਹਿਰਾਂ ਬਹਿਰਾਂ
ਜੱਗ ਬਾਣੀ ਵਿੱਚ ਲੱਗੀ ਖਬਰ ਰੰਗ ਲਿਆਈ, ਪ੍ਰਸ਼ਾਸ਼ਨ ਨੇ ਸੜ੍ਹਕ ਤੇ ਲੱਗੀ ਰੂੜੀ 5 ਘੰਟੇ ਵਿੱਚ ਚੁਕਵਾਈ
ਠੱਟਾ ਕੋਆਪ੍ਰੇਟਿਵ ਸੁਸਾਇਟੀ ਵਿੱਚ ਸੇਵਾਦਾਰ ਨੂੰ ਜਖਮੀ ਕਰਕੇ 2 ਲੱਖ 14 ਹਜ਼ਾਰ 135 ਰੁਪਏ 89 ਪੈਸੇ ਦੀ ਚੋਰੀ।
ਅਕਾਲ ਚਲਾਣਾ ਸ੍ਰੀਮਤੀ ਚਰਨਜੀਤ ਕੌਰ।
ਤਰਸੇਮ ਸਿੰਘ ਦੀ ਏ.ਐਸ.ਆਈ ਵਜੋਂ ਤਰੱਕੀ।
40 ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇ-ਨਜ਼ਰ ਪਿੰਡ ਦੇ ਨੌਜਵਾਨਾਂ ਦੀ ਮੀਟਿੰਗ ਹੋਈ।
ਅਕਾਲ ਚਲਾਣਾ ਸ੍ਰੀਮਤੀ ਰਣਜੀਤ ਕੌਰ।
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।