ਮਿਤੀ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਬਿਜਲੀ ਬੰਦ ਰਹੇਗੀ। ਬਿਜਲੀ ਬੰਦ ਰਹੇਗੀ।

84

imagesਇੰਜੀ: ਅਸ਼ਵਨੀ ਕੁਮਾਰ ਐੱਸ.ਡੀ.ਓ. ਪਾਵਰ ਕਮ ਟਿੱਬਾ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਮਿੱਠੜਾ ਲਾਈਨ ਉੱਪਰ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਦੰਦੂਪੁਰ, ਕਾਲੂ ਭਾਟੀਆ, ਠੱਟਾ, ਦਰੀਏਵਾਲ, ਟੋਡਰਵਾਲ, ਬੂਲਪੁਰ, ਥੇਹ ਵਾਲਾ, ਅਤੇ ਆਸ ਪਾਸ ਦੇ ਇਲਾਕੇ ‘ਚ ਬਿਜਲੀ ਬੰਦ ਰਹੇਗੀ। (source Ajit)