ਸੱਜਣਾਂ ਵੇ ਵਿੱਚ ਕਨੇਡਾ ਦੇ ਬੜੀਆਂ ਹੀ ਮੌਜ ਬਹਾਰਾਂ ਨੇ- ਬੱਲੀਏ ਨੀ ਵਿੱਚ ਕਨੇਡਾ ਦੇ ਹੁੰਦਾ ਮੁਸ਼ਕਲ ਨਾਲ ਗੁਜ਼ਾਰਾ ਏ-ਸਤਨਾਮ ਧੰਜਲ

46

001

ਵਿਸਾਖੀ ਵਾਲੇ ਦਿਨ 13 ਅਪ੍ਰੈਲ 2014 ਸ਼ਾਮ 7 ਤੋਂ 8 ਵਜੇ ਡੀ.ਡੀ. ਪੰਜਾਬੀ ਤੇ ਪ੍ਰਸਾਰਤ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ‘ਵਿਸਾਖੀ ਮੇਲਾ 2014’ ਵਿੱਚ ਪਿੰਡ ਠੱਟਾ ਨਵਾਂ ਤੋਂ ਗਾਇਕ ਸਤਨਾਮ ਧੰਜਲ, ਸੁੱਚਾ ਰੰਗੀਲਾ, ਲੱਖਾ-ਨਾਜ਼, ਅਮਰੀਕ ਸ਼ੇਰਾ ਅਤੇ ਟੀਨਾ ਸਿੰਘ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਗੇ।