ਪਿੰਡ ਟਿੱਬਾ ਵਿਖੇ ਕਿਸਾਨ ਸਿਖਲਾਈ ਕੈਂਪ ਅੱਜ ਸਵੇਰੇ 10 ਵਜੇ ਸ.ਸ.ਸ.ਸਕੂਲ ਟਿੱਬਾ ਦੀ ਗਰਾਊਂਡ ਵਿਚ ਲਗਾਇਆ ਜਾਵੇਗਾ।

67

news_20140613_riley-lecture_full-agrilifetoday

(ਥਿੰਦ)- ਕੀਟ ਵਿਗਿਆਨ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵਾਜਬਈ ਰਤਨ ਟਾਟਾ ਟਰੱਸਟ ਮੁੰਬਈ ਦੇ ਸਹਿਯੋਗ ਨਾਲ 9 ਅਕਤੂਬਰ ਨੂੰ ਪਿੰਡ ਟਿੱਬਾ ਵਿਖੇ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੀ ਗਰਾੳਾੂਡ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ ਜਾਵੇਗਾ | ਇਸ ਕੈਂਪ ‘ਚ ਝੋਨੇ ਤੇ ਕਣਕ ਦੇ ਕੀਟ ਵਿਗਿਆਨੀ, ਪੌਦਾ ਰੋਗ ਵਿਗਿਆਨੀ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਉੱਪਰ ਲੱਗਣ ਵਾਲੇ ਰੋਗਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦੇਣਗੇ | ਇਸ ਤੋਂ ਇਲਾਵਾ ਸਬਜ਼ੀਆਂ ਦੇ ਮਾਹਿਰ ਵਿਗਿਆਨੀ ਵੀ ਪਹੁੰਚ ਰਹੇ ਹਨ |